ਇੰਗਲੈਂਡ ਵਿੱਚ ਐੱਨ ਐੱਚ ਐੱਸ ਸਟਾਫ ਦੀ ਤਨਖਾਹ ‘ਚ ਹੋਵੇਗਾ 3% ਦਾ ਵਾਧਾ
ਗਲਾਸਗੋ /ਲੰਡਨ (ਮਨਦੀਪ ਖੁਰਮਿ ਹਿੰਮਤਪੁਰਾ)- ਇੰਗਲੈਂਡ ਵਿੱਚ ਐੱਨ ਐੱਚ ਐੱਸ ਸਟਾਫ ਦੀ ਤਨਖਾਹ ਵਧਾਉਣ ਦੇ ਉਲਝੇ ਹੋਏ ਮਾਮਲੇ ਸਬੰਧੀ ਸਰਕਾਰ ਨੇ ਐਲਾਨ ਕੀਤਾ ਹੈ ਕਿ ਇੰਗਲੈਂਡ ਵਿੱਚ ਐੱਨ ਐੱਚ ਐੱਸ ਸਟਾਫ ਨੂੰ ਤਨਖਾਹ ਵਿੱਚ 3% ਵਾਧਾ ਮਿਲੇਗਾ ਜੋ ਕਿ ਇਸ ਸਾਲ ਦੇ ਅਪ੍ਰੈਲ ਮਹੀਨੇ ਤੋਂ ਲਾਗੂ ਹੋਵੇਗਾ। ਤਨਖਾਹ ਰੀਵਿਊ ਸੰਸਥਾContinue Reading





























