ਯੂਕੇ ਤੋਂ ਦੁਬਈ ਲੱਖਾਂ ਪੌਂਡ ਦੀ ਤਸਕਰੀ ਦੀ ਕੋਸ਼ਿਸ਼ ਕਰ ਰਹੀ ਔਰਤ ਨੂੰ ਹੋਈ ਜੇਲ੍ਹ
ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)ਯੂਕੇ ਤੋਂ ਦੁਬਈ ਵਿੱਚ ਲੱਖਾਂ ਪੌਂਡ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕਰਦਿਆਂ ਹੀਥਰੋ ਏਅਰਪੋਰਟ ‘ਤੇ ਗ੍ਰਿਫਤਾਰ ਕੀਤੀ ਗਈ ਇੱਕ ਔਰਤ ਨੂੰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਮਾਮਲੇ ‘ਚ 30 ਸਾਲਾਂ ਦੀ ਭਰਤੀ ਕੰਸਲਟੈਂਟ, ਤਾਰਾ ਹੈਨਲੋਨ ਨੂੰ 5 ਮਿਲੀਅਨ ਡਾਲਰ ਤੋਂ ਵੱਧ ਦੀ ਨਕਦ ਰਾਸ਼ੀContinue Reading






























