ਭੰਗ ਦੀ ਤਸਕਰੀ ਦੇ ਮਾਮਲੇ ‘ਚ ਗ੍ਰਿਫਤਾਰ ਭਾਰਤੀ ਮੂਲ ਦਾ ਕੈਨੇਡੀਅਨ ਹੋਇਆ ਰਿਹਾਅ
ਸੈਕਰਾਮੈਂਟੋ (ਹੁਸਨ ਲੜੋਆ ਬੰਗਾ)-ਡੈਟਰਾਇਟ (ਮਿਸ਼ੀਗਨ) ਵਿਚ ਅਮਰੀਕੀ ਸਰਹੱਦ ਉਪਰ ਪਿਛਲੇ ਮਹੀਨੇ ਦੇੇ ਸ਼ੁਰੂ ਵਿਚ ਇਕ ਟਨ ਤੋਂ ਵਧ ਭੰਗ ਸਮੇਤ ਗ੍ਰਿਫਤਾਰ ਕੀਤੇ ਭਾਰਤੀ ਮੂਲ ਦੇ ਕੈਨੇਡੀਅਨ ਟਰੱਕ ਡਰਾਈਵਰ ਤਸਬੀਰ ਸਿੰਘ (32) ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਫਿਲਹਾਲ ਪੁਲਿਸ ਨੇ ਉਸ ਵਿਰੁੱਧ ਲਾਏ ਦੋਸ਼ ਵਾਪਿਸ ਲੈ ਲਏ ਹਨ। ਇਸ ਤੋਂContinue Reading






























