ਫਰਿਜ਼ਨੋ : ਪੁਲਸ ਵਿਭਾਗ ‘ਚ 23 ਨਵੇਂ ਅਧਿਕਾਰੀਆਂ ਨੇ ਚੁੱਕੀ ਸਹੁੰ, 7 ਨੂੰ ਮਿਲੀ ਤਰੱਕੀ
ਫਰਿਜ਼ਨੋ (ਕੈਲੀਫੋਰਨੀਆ)(ਗੁਰਿੰਦਰਜੀਤ ਨੀਟਾ ਮਾਛੀਕੇ)- ਕੈਲੀਫੋਰਨੀਆ ਦੇ ਸ਼ਹਿਰ ਫਰਿਜ਼ਨੋ ‘ਚ ਵਧ ਰਹੇ ਅਪਰਾਧ ਨਾਲ ਨਜਿੱਠਣ ਤੇ ਲੋਕਾਂ ਨੂੰ ਜ਼ਿਆਦਾ ਸੁਰੱਖਿਆ ਪ੍ਰਦਾਨ ਕਰਨ ਦੇ ਉਦੇਸ਼ ਨਾਲ ਫਰਿਜ਼ਨੋ ਪੁਲਸ ਵਿਭਾਗ ‘ਚ 23 ਨਵੇਂ ਪੁਲਸ ਅਧਿਕਾਰੀਆਂ ਦੀ ਭਰਤੀ ਦੇ ਨਾਲ 7 ਹੋਰਾਂ ਨੂੰ ਤਰੱਕੀ ਦਿੱਤੀ ਗਈ ਹੈ। ਮੰਗਲਵਾਰ ਨੂੰ ਹੋਏ ਇੱਕ ਸਮਾਰੋਹ ਦੌਰਾਨ 23 ਨਵੇਂContinue Reading






























