ਲੰਡਨ : ਸਕੂਲੀ ਵਿਦਿਆਰਥਣ ਦਾ ਜਿਨਸੀ ਸ਼ੋਸ਼ਣ ਕਰਨ ਵਾਲੇ ਵਿਅਕਤੀ ਨੂੰ ਹੋਈ 20 ਸਾਲ ਦੀ ਜੇਲ੍ਹ
ਗਲਾਸਗੋ / ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)ਬਰਤਾਨਵੀ ਰਾਜਧਾਨੀ ਲੰਡਨ ਵਿੱਚ ਇੱਕ 13 ਸਾਲਾਂ ਲੜਕੀ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿੱਚ ਅਦਾਲਤ ਵੱਲੋਂ ਇੱਕ ਵਿਅਕਤੀ ਨੂੰ 20 ਸਾਲਾਂ ਲਈ ਕੈਦ ਦੀ ਸਜਾ ਸੁਣਾਈ ਹੈ। ਇਸ 26 ਸਾਲਾਂ ਦੋਸ਼ੀ ਕਾਡਿਅਨ ਨੈਲਸਨ ਨੂੰ ਗਵਾਹਾਂ ਦੁਆਰਾ ਇੱਕ ਗਲੀ ਵਿੱਚ ਵਾਰਦਾਤ ਮੌਕੇ ਇੱਕ ਵੀਡੀਓ ਪੋਸਟ ਕਰਨContinue Reading






























