ਦਲਿਤ ਮਾਂ-ਬੇਟੀ ਨੂੰ ਦਰਖੱਤ ਨਾਲ ਬੰਨ ਕੁੱਟਣ ਅਤੇ ਕਪੜੇ ਫਾੜ ਕੇ ਅਸ਼ਲੀਲ ਹਰਕਤਾਂ ਕਰ ਵੀਡੀਓ ਸੋਸ਼ਲ ਮੀਡੀਆ ’ਤੇ ਵਾਈਰਲ
ਚੰਡੀਗੜ੍ਹ (ਮੀਡੀਆ ਬਿਊਰੋ)- ਜਲਾਲਾਬਾਦ ਦੇ ਪਿੰਡ ਘਾਂਗਾਖੁਰਦ ਦੇ ਇਕ ਦਲਿਤ ਪਰਿਵਾਰ ਦੇ ਤਿੰਨ ਮੈਂਬਰਾਂ ਜਿਸ ਵਿਚ ਮਾਤਾ-ਪਿਤਾ ਅਤੇ ਨਾਬਾਲਿਗ ਬੱਚੀ ਨੂੰ ਦਰਖੱਤ ਨਾਲ ਬੰਨ ਕੇ ਕੁੱਟਣ ਅਤੇ ਮਾਂ-ਬੇਟੀ ਦੇ ਕਪੜੇ ਫਾੜ ਕੇ ਅਸ਼ਲੀਲ ਹਰਕਤਾਂ ਕਰਨ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਈਰਲ ਕਰਨ ਦੇ ਮਾਮਲੇ ਨੂੰ ਸਖਤੀ ਨਾਲ ਲਿਦਿੰਆਂ ਰਾਸ਼ਟਰੀ ਅਨੁਸੂਚਿਤContinue Reading






























