ਘਰ ਉਪਰ ਚਲਾਈਆਂ ਅੰਧਾਧੁੰਦ ਗੋਲੀਆਂ, 3 ਸਾਲਾ ਲੜਕੇ ਦੀ ਮੌਤ
ਸੈਕਰਾਮੈਂਟੋ (ਹੁਸਨ ਲੜੋਆ ਬੰਗਾ)-ਉਤਰੀ ਕੈਰੋਲੀਨਾ ਦੇ ਚਾਰਲੋਟ ਖੇਤਰ ਵਿਚ ਗੋਲੀਆਂ ਵੱਜਣ ਨਾਲ ਮਾਰੇ ਗਏ ਇਕ 3 ਸਾਲ ਦੇ ਲੜਕੇ ਦੇ ਮਾਮਲੇ ਵਿਚ ਪੁਲਿਸ ਨੇ 21 ਸਾਲਾ ਕੁਆ ਟੋਨੀਓ ਸਟੈਫਨਜ ਨੂੰ ਗ੍ਰਿਫਤਾਰ ਕੀਤਾ ਹੈ । ਪੁਲਿਸ ਵੱਲੋਂ ਜਾਰੀ ਬਿਆਨ ਅਨੁਸਾਰ ਚਾਰਲੋਟ ਵਿਖੇ ਇਕ ਘਰ ਉਪਰ 150 ਦੇ ਕਰੀਬ ਗੋਲੀਆਂ ਚਲਾਈਆਂ ਗਈਆਂ।Continue Reading






























