5 ਹੱਤਿਆਵਾਂ ਕਰਨ ਵਾਲੇ ਦੋਸ਼ੀ ਨੂੰ ਪੂਰੀ ਜਿੰਦਗੀ ਜੇਲ ਵਿੱਚ ਬਿਤਾਉਣੀ ਪਵੇਗੀ
ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- 2018 ਵਿਚ ਮੈਰੀਲੈਂਡ ਦੀ ਕੈਪੀਟਲ ਗਜ਼ਟ ਅਖਬਾਰ ਦੇ 5 ਮੁਲਾਜ਼ਮਾਂ ਦੀ ਹੱਤਿਆ ਕਰਨ ਵਾਲੇ ਦੋਸ਼ੀ ਨੂੰ ਆਪਣੀ ਰਹਿੰਦੀ ਪੂਰੀ ਜਿੰਦਗੀ ਜੇਲ ਵਿਚ ਬਿਤਾਉਣੀ ਪਵੇਗੀ। ਅਨੇ ਅਰੁਨਡੇਲ ਕਾਊਂਟੀ ਰਾਜ ਦੇ ਅਟਾਰਨੀ ਦੇ ਬੁਲਾਰੇ ਟੀਆ ਲੈਵਿਸ ਅਨੁਸਾਰ ਦੋਸ਼ੀ ਜਾਰੋਡ ਰਮੋਸ ਨੂੰ ਬਿਨਾਂ ਜ਼ਮਾਨਤ ਦੇ ਜੀਵਨ ਕਾਲ ਲਈ ਜੇਲContinue Reading






























