ਅਟਾਰੀ ਸਰਹੱਦ ‘ਤੇ ਰੋਜ਼ਾਨਾ 35,000 ਸੈਲਾਨੀ ਰਿਟਰੀਟ ਦੇਖਣ ਲਈ ਆਉਂਦੇ ਹਨ
ਅੰਮ੍ਰਿਤਸਰ, ਮੀਡੀਆ ਬਿਊਰੋ: ਲਗਾਤਾਰ ਚਾਰ ਦਿਨਾਂ ਦੀਆਂ ਛੁੱਟੀਆਂ ਤੋਂ ਬਾਅਦ ਸੈਰ-ਸਪਾਟਾ ਕਾਰੋਬਾਰ ਤੇਜ਼ੀ ਫਡ਼ ਗਿਆ ਹੈ। ਆਮ ਦਿਨਾਂ ਵਿਚ ਜਿੱਥੇ ਹਰ ਰੋਜ਼ ਅੰਮ੍ਰਿਤਸਰ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ 80 ਹਜ਼ਾਰ ਤੋਂ ਲੈ ਕੇ ਇਕ ਲੱਖ ਤੱਕ ਹੁੰਦੀ ਸੀ, ਹੁਣ ਇਹ ਅੰਕਡ਼ਾ ਦੋ ਲੱਖ ਨੂੰ ਪਾਰ ਕਰ ਗਿਆ ਹੈ। ਹੋਟਲ, ਟੈਕਸੀContinue Reading






























