ਐਂਟਲਾਟਾ ਵਿਚ ਸੈਰ ਕਰਦੇ ਸਮੇ ਬਹੁਤ ਬੁਰੀ ਤਰਾਂ ਮਾਰੀ ਗਈ 40 ਸਾਲਾ ਔਰਤ ਦਾ ਕਾਤਲ ਨਹੀਂ ਲੱਭ ਸਕੀ ਪੁਲਿਸ
ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਤਕਰੀਬਨ ਸਾਢੇ ਤਿੰਨ ਮਹੀਨੇ ਪਹਿਲਾਂ ਐਟਲਾਂਟਾ ਦੇ ਧੁਰ ਅੰਦਰ ਪ੍ਰਸਿੱਧ ਪੀਡਮਾਊਂਟ ਪਾਰਕ ਵਿਚ ਸੈਰ ਕਰਦੇ ਸਮੇ ਇਕ ਹਮਲੇ ਵਿਚ ਮਾਰੀ ਗਈ 40 ਸਾਲਾ ਔਰਤ ਦੇ ਮਾਮਲੇ ਦੀ ਗੁੱਥੀ ਸੁਲਝਾਉਣ ਵਿੱਚ ਪੁਲਿਸ ਅਜੇ ਤੱਕ ਸਫਲ ਨਹੀਂ ਹੋਈ। ਫੁਲਟਾਨ ਕਾਊਂਟੀ ਦੇ ਮੈਡੀਕਲ ਜਾਂਚਕਾਰ ਅਨੁਸਾਰ ਕੈਥਰੀਨ ਜਾਨੇਸ ਉਪਰ ਚਾਕੂContinue Reading






























