ਮੀਂਹ ਕਾਰਨ ਚੰਡੀਗੜ੍ਹ ਦਾ ਪ੍ਰਦੂਸ਼ਣ ਘਟਿਆ, AQI 140
ਚੰਡੀਗੜ੍ਹ, ਮੀਡੀਆ ਬਿਊਰੋ: ਮੀਂਹ ਦੇ ਛਿੱਟੇ ਪੈਣ ਨਾਲ ਮੌਸਮ ਸੁਹਾਵਣਾ ਹੋ ਗਿਆ ਹੈ। ਵੀਰਵਾਰ ਨੂੰ ਬੱਦਲਵਾਈ ਕਾਰਨ ਦਿਨ ਭਰ ਸੂਰਜ ਨਜ਼ਰ ਨਹੀਂ ਆਇਆ। ਇਸ ਨਾਲ ਨਾ ਸਿਰਫ਼ ਗਰਮੀ ਤੋਂ ਰਾਹਤ ਮਿਲੀ ਹੈ ਸਗੋਂ ਹਵਾ ਵੀ ਥੋੜ੍ਹੀ ਸਾਫ਼ ਹੋ ਗਈ ਹੈ। ਹਵਾ ਵਿਚ ਖਿੱਲਰੇ ਧੂੜ ਦੇ ਕਣ ਬੂੰਦਾਂ ਸਮੇਤ ਜ਼ਮੀਨ ‘ਤੇContinue Reading