ਸਹਾਇਕ ਖਜ਼ਾਨਾ ਅਫਸਰ ਮੁਅੱਤਲ, ਅਧਿਆਪਕਾਂ ਦੀਆਂ ਤਨਖਾਹਾਂ ਤੇ ਹੋਰ ਬਿੱਲ ਪਾਸ ਕਰਵਾਉਣ ਲਈ ਪੈਸੇ ਲਏ
ਕੈਰੋਂ, ਮੀਡੀਆ ਬਿਊਰੋ: ਹੈੱਡਮਾਸਟਰ ਯੂਨੀਅਨ ਪੰਜਾਬ ਦੀ ਸ਼ਿਕਾਇਤ ’ਤੇ ਪੰਜਾਬ ਸਰਕਾਰ (Punjab Govt) ਨੇ ਪੱਟੀ ਦੇ ਸਹਾਇਕ ਖਜ਼ਾਨਾ ਅਫਸਰ ਮਨਦੀਪ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਨਾਲ ਹੀ ਮਨਦੀਪ ਸਿੰਘ ਦਾ ਹੈੱਡ ਕੁਆਰਟਰ ਫਿਰੋਜ਼ਪੁਰ ਬਣਾ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਿਕ 29 ਮਾਰਚ ਨੂੰ ਹੈੱਡ ਮਾਸਟਰ ਯੂਨੀਅਨ ਵੱਲੋਂ ਦੋਸ਼ ਲਗਾਇਆContinue Reading