ਯੂਕੇ: ਇੰਡੀਅਨ ਵਰਕਰਜ਼ ਐਸੋਸੀਏਸ਼ਨ ਵੱਲੋਂ ਈਰਥ ਵਿਖੇ ਸਲਾਨਾ ਜਨਤਕ ਮਿਲਣੀ ਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ
ਡਾ. ਸਾਹਿਬ ਸਿੰਘ ਦੇ ਇੱਕ ਪਾਤਰੀ ਨਾਟਕ “ਸੰਮਾਂ ਵਾਲੀ ਡਾਂਗ” ਨੇ ਦਰਸ਼ਕ ਭਾਵੁਕ ਕੀਤੇ ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਇੰਡੀਅਨ ਵਰਕਰਜ਼ ਐਸੋਸੀਏਸ਼ਨ (ਜੀ. ਬੀ.) ਗਰੀਨਿਚ ਐਂਡ ਬੈਕਸਲੀ ਬਰਾਂਚ ਵੱਲੋਂ ਸਲਾਨਾ ਜਨਤਕ ਮਿਲਣੀ ਅਤੇ ਸੱਭਿਆਚਾਰਕ ਸਮਾਗਮ ਕਰਾਈਸਟ ਚਰਚ ਹਾਲ ਈਰਥ ਵਿਖੇ ਕਰਵਾਇਆ ਗਿਆ। ਬੇਸ਼ੱਕ ਇਹ ਸਮਾਗਮ ਹਰ ਸਾਲ ਹੁੰਦਾ ਹੈ ਪਰ ਇਸContinue Reading






























