Punjab Assembly Elections 2022 : ਭਗਵੰਤ ਮਾਨ ਦੇ ਚੰਨੀ ਤੇ ਕੈਪਟਨ ‘ਤੇ ਸ਼ਬਦੀ ਹਮਲੇ, ਕਿਹਾ- ਕੈਪਟਨ ਕਦੇ ਜਹਾਜ਼ ’ਚ ਚੜ੍ਹਿਆ ਨਹੀਂ ਸੀ ਤੇ ਚੰਨੀ ਉਤਰਦਾ ਨਹੀਂ
ਧਰਮਕੋਟ (ਮੀਡੀਆ ਬਿਊਰੋ) ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਸਿੰਘ ਮਾਨ ਵੱਲੋਂ ਹਲਕਾ ਧਰਮਕੋਟ ਤੋਂ ਆਮ ਆਦਮੀ ਦੇ ਉਮੀਦਵਾਰ ਦਵਿੰਦਰਜੀਤ ਸਿੰਘ ਲਾਡੀ ਢੋਸ ਦੇ ਹੱਕ ਵਿਚ ਦਾਣਾ ਮੰਡੀ ਧਰਮਕੋਟ ਵਿਖੇ ਰੈਲੀ ਕੀਤੀ ਗਈ। ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਮ ਲੋਕਾਂContinue Reading






























