ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਦਾ ਚੰਡੀਗੜ੍ਹ ’ਚ ਵਿਰੋਧ, ਬਜਰੰਗ ਦਲ ਨੇ ਫੂਕਿਆ ਪੁਤਲਾ, ਸਖ਼ਤ ਕਾਰਵਾਈ ਦੀ ਮੰਗ
ਚੰਡੀਗੜ, ਮੀਡੀਆ ਬਿਊਰੋ: ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫ਼ਾ ਦਾ ਚੰਡੀਗੜ੍ਹ ’ਚ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ। ਮੁਸਤਫ਼ਾ ਦਾ ਇਹ ਵਿਰੋਧ ਚੰਡੀਗੜ੍ਹ ਸਥਿਤ ਹਿੰਦੂ ਸੰਗਠਨ ਵਿਸ਼ਵ ਹਿੰਦੂ ਪ੍ਰੀਸ਼ਦ ਤੇ ਬਜਰੰਗ ਦਲ ਵੱਲੋਂਂ ਕੀਤਾ ਜਾ ਰਿਹਾ ਹੈ। ਇਨ੍ਹਾਂ ਦੋਵੇਂਂ ਹਿੰਦੂ ਜਥੇਬੰਦੀਆਂਂ ਵੱਲੋਂਂ ਸ਼ਹਿਰ ’ਚ ਅਰਥੀ ਫੂਕ ਮਾਰਚ ਕੱਢ ਕੇ ਮੁਸਤਫ਼ਾContinue Reading






























