News (Page 109)

ਨਵੇਂ ਅਹੁੱਦੇਦਾਰਾਂ ਨੇ ਸਹੁੰ ਚੁੱਕੀ ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਫੈਡਰੇਸ਼ਨ ਆਫ ਇੰਡੀਆ ਐਸੋਸੀਏਸ਼ਨ ਸ਼ਿਕਾਗੋ (ਐਫ ਆਈ ਏ ਸ਼ਿਕਾਗੋ) ਨੇ ਇਕ ਸ਼ਾਨਦਾਰ ਸਮਾਗਮ ਅਯੋਜਿਤ ਕਰਕੇ ਭਾਰਤ ਦਾ 73 ਵਾਂ ਗਣਤੰਤਰ ਦਿਵਸ ਪੂਰੇ ਉਤਸ਼ਾਹ ਨਾਲ ਮਨਾਇਆ। ਸਮਾਗਮ ਵਿਚ ਅਮਰੀਕੀ ਕਾਂਗਰਸ ਦੇ ਤਿੰਨ ਮੈਂਬਰ ਤੇ ਹੋਰ ਅਹਿਮ ਸਖਸ਼ੀਅਤਾਂ ਹਾਜਰ ਸਨ। ਇਸ ਮੌਕੇ ਐਸੋਸੀਏਸ਼ਨContinue Reading

ਸੈਕਰਾਮੈਂਟੋ (ਹੁਸਨ ਲੜੋਆ ਬੰਗਾ) ਬੀਤੇ ਦਿਨ ਗੈਰ ਕਾਨੂੰਨ ਢੰਗ ਨਾਲ ਅਮਰੀਕਾ ਵਿਚ ਦਾਖਲ ਹੋਣ ਦੇ ਯਤਨ ਦੌਰਾਨ ਫਲੋਰਿਡਾ ਤੱਟ ਨੇੜੇ ਉਲਟੀ ਕਿਸ਼ਤੀ ਵਿਚ ਸਵਾਰ 34 ਵਿਅਕਤੀਆਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਹੁਣ ਤੱਕ 5 ਲਾਸ਼ਾਂ ਬਰਾਮਦ ਹੋਈਆਂ ਹਨ। ਐਟਲਾਂਟਿਕ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਕੋਸਟ ਗਾਰਡ ਟੀਮ ਨੂੰContinue Reading

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਅਕਸਰ ਹੀ ਦੇਖਣ ਵਿੱਚ ਆਉਂਦਾ ਹੈ ਕਿ ਕੀ ਵਾਰ ਗੱਡੀਆਂ ਦੇ ਡਰਾਈਵਰ ਇੱਕ ਦੂਜੇ ਨੂੰ ਲਾਈਟਾਂ ਦਾ ਇਸ਼ਾਰਾ ਮਾਰ ਕੇ ਲੰਘਦੇ ਹਨ। ਇਹਨਾਂ ਇਸ਼ਾਰਿਆਂ ਦਾ ਲੁਕਵਾਂ ਇਸ਼ਾਰਾ ਪੁਲਿਸ ਚੈਕਿੰਗ ਜਾਂ ਅੱਗੇ ਸਪੀਡ ਕੈਮਰੇ ਵਾਲੀ ਵੈਨ ਆਦਿ ਤੋਂ ਬਚਣ ਲਈ ਹੁੰਦਾ ਹੈ। ਯੂਕੇ ਵਿੱਚ ਡਰਾਈਵਰਾਂ ਨੂੰContinue Reading

ਚੰਡੀਗੜ੍ਹ, ਮੀਡੀਆ ਬਿਊਰੋ:  ਸ਼੍ਰੋਮਣੀ ਅਕਾਲੀ ਦਲ ਨੁੰ ਪਟਿਆਲਾ ਜ਼ਿਲ੍ਹੇ ਤੇ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਉਸ ਵੇਲੇ ਵੱਡਾ ਹੁਲਾਰਾ ਮਿਲਿਆ ਜਦੋਂ ਮਾਰਕੀਟ ਕਮੇਟੀ ਸਮਾਣਾ ਦੇ ਸਾਬਕਾ ਚੇਅਰਮੈਨ ਸਮੇਤ ਭਾਜਪਾ, ਕਾਂਗਰਸ ਤੇ ਆਪ ਦੇ ਸੈਂਕੜੇ ਵਰਕਰ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿਚ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਸਰਦਾਰContinue Reading

ਕੋਟਕਪੂਰਾ, ਮੀਡੀਆ ਬਿਊਰੋ: ਬੇਅਦਬੀ ਕਾਂਡ ਨਾਲ ਜੁੜੇ ਤਿੰਨ ਮਾਮਲਿਆਂ ਦੀ ਜਾਂਚ ਕਰ ਰਹੀ ਐੱਸਆਈਟੀ ਨੇ ਅੱਜ ਜੁਡੀਸ਼ੀਅਲ ਮੈਜਿਸਟ੍ਰੇਟ ਮੈਡਮ ਤਰਜਨੀ ਦੀ ਅਦਾਲਤ ਵਿੱਚ ਫਰੀਦਕੋਟ ਵਿਖੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਖਿਲਾਫ ਚਲਾਨ ਪੇਸ਼ ਕਰ ਦਿੱਤਾ। ਐੱਸਆਈਟੀ ਦੇ ਮੁਖੀ ਆਈ.ਜੀ. ਐੱਸਪੀਐੱਸ ਪਰਮਾਰ ਅਤੇ ਟੀਮ ਮੈਂਬਰ ਇੰਸ. ਦਲਬੀਰ ਸਿੰਘ ਸਿੱਧੂContinue Reading

ਚੰਡੀਗੜ੍ਹ, ਮੀਡੀਆ ਬਿਊਰੋ: ਭਾਰਤੀ ਜਨਤਾ ਪਾਰਟੀ ਨੇ ਵੀਰਵਾਰ ਨੂੰ 27 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ। ਇਨ੍ਹਾਂ 27 ਸੀਟਾਂ ’ਚੋਂ ਸਿਰਫ਼ ਪੰਜ ਹੀ ਅਜਿਹੀਆਂ ਹਨ, ਜਿੱਥੇ ਭਾਜਪਾ ਪਹਿਲਾਂ ਚੋਣ ਲੜਦੀ ਰਹੀ ਹੈ। 22 ਸੀਟਾਂ ’ਤੇ ਪਾਰਟੀ ਨੇ ਪਹਿਲੀ ਵਾਰੀ ਉਮੀਦਵਾਰ ਉਤਾਰੇ ਹਨ। ਪੰਜ ਪੁਰਾਣੀਆਂ ਸੀਟਾਂ ’ਚੋਂ ਵੀ ਦੋ ਅੰਮ੍ਰਿਤਸਰContinue Reading

ਨਵੀਂ ਦਿੱਲੀ, ਮੀਡੀਆ ਬਿਊਰੋ: ਕੋਰੋਨਾ ਦੇ ਡਰ ਤੋਂ ਬੰਦ ਪਏ ਦੇਸ਼ ਦੇ ਸਕੂਲ, ਕਾਲਜਾਂ ਸਮੇਤ ਦੂਜੇ ਵਿਦਿਅਕ ਅਦਾਰਿਆਂ ਨੂੰ ਇਨਫੈਕਸ਼ਨ ਦੀ ਰਫਤਾਰ ਦੇ ਰੁਕਦੇ ਹੀ ਫਿਰ ਤੋਂ ਖੋਲ੍ਹਣ ਦੀ ਤਿਆਰੀ ਸ਼ੁਰੂ ਕੀਤੀ ਗਈ ਹੈ। ਹਾਲਾਂਕਿ ਇਨ੍ਹਾਂ ਨੂੰ ਕਦੋਂ ਤੋਂ ਖੋਲ੍ਹਿਆ ਜਾਣਾ ਹੈ, ਇਸਦਾ ਫ਼ੈਸਲਾ ਸੂਬਿਆਂ ਨੂੰ ਹੀ ਕਰਨਾ ਹੈ। ਪਰContinue Reading

ਅੰਮ੍ਰਿਤਸਰ, ਮੀਡੀਆ ਬਿਊਰੋ: ਕੇਂਦਰੀ ਜੇਲ੍ਹ ਅੰਮ੍ਰਿਤਸਰ ’ਚੋਂ ਚਾਰ ਮੋਬਾਈਲ ਬਰਾਮਦ ਹੋਏ ਹਨ। ਥਾਣਾ ਇਸਲਾਮਾਬਾਦ ’ਚ ਦਿੱਤੀ ਸ਼ਿਕਾਇਤ ’ਚ ਕੇਂਦਰੀ ਜੇਲ੍ਹ ਅੰਮ੍ਰਿਤਸਰ ਦੇ ਸਹਾਇਕ ਸੁਪਰਡੈਂਟ ਸਰਬਜੀਤ ਸਿੰਘ ਨੇ ਦੱਸਿਆ ਕਿ ਚੈਕਿੰਗ ਦੌਰਾਨ ਕੇਂਦਰੀ ਜੇਲ੍ਹ ’ਚੋਂ ਗੁਰਪ੍ਰੀਤ ਸਿੰਘ,ਕੁਨਾਲ ਤੇ ਲਵਪ੍ਰੀਤ ਸਿੰਘ ਕੋਲੋਂ ਚਾਰ ਮੋਬਾਈਲ ਬਰਾਮਦ ਹੋਏ। ਥਾਣਾ ਇਸਲਾਮਾਬਾਦ ਦੀ ਪੁਲਿਸ ਨੇ ਇਸContinue Reading

ਡੇਰਾ ਬਾਬਾ ਨਾਨਕ, ਮੀਡੀਆ ਬਿਊਰੋ: ਬੁੱਧਵਾਰ ਨੂੰ ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਰਹੱਦ ’ਤੇ ਲੈਂਡਪੋਰਟ ਅਥਾਰਟੀ ਆਫ ਇੰਡੀਆ ਵੱਲੋਂ ਤਿਆਰ ਕੀਤੇ ਗਏ ਕਰਤਾਰਪੁਰ ਪੈਸੰਜਰ ਟਰਮੀਨਲ ਵਿਚ ਦੇਸ਼ ਦੇ 73 ਵੇਂ ਗਣਤੰਤਰ ਦਿਵਸ ਮੌਕੇ ਕਰਤਾਰਪੁਰ ਪੈਸੰਜਰ ਟਰਮੀਨਲ ਡੇਰਾ ਬਾਬਾ ਨਾਨਕ ਵਿਚ ਲਾਏ ਗਏ 320 ਫੁੱਟ ਉੱਚੇ ਤਿਰੰਗੇ ਨੂੰ ਲਹਿਰਾਇਆ ਗਿਆ। ਤਿਰੰਗਾContinue Reading

ਅੰਮ੍ਰਿਤਸਰ, ਮੀਡੀਆ ਬਿਊਰੋ: ਭਜਨ ਗਾਇਕ ਮਰਹੂਮ ਨਰਿੰਦਰ ਚੰਚਲ ਦੇ ਛੋਟੇ ਭਰਾ ਕ੍ਰਿਸ਼ਨ ਚੰਚਲ ਹਲਕਾ ਦੱਖਣੀ ਤੋਂ ਉਮੀਦਵਾਰ ਡਾ. ਇੰਦਰਬੀਰ ਸਿੰਘ ਨਿੱਜਰ ਅਤੇ ਵਾਰਡ ਇੰਚਾਰਜ ਪਲਵਿੰਦਰ ਸਿੰਘ ਪ੍ਰਿੰਸ ਫਰੂਟ ਵਾਲੇ ਦੀ ਪ੍ਰੇਰਨਾ ਸਦਕਾ ਦਿੱਲੀ ਦੇ ਉਪ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਮੁਨੀਸ਼ ਸਿਸੋਦੀਆ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ’ਚ ਸ਼ਾਮਲContinue Reading