ਅਮਰੀਕਾ ਵਿਚ ਭਾਰਤੀ ਵਿਦਿਆਰਥੀ ਦੀ ਸੜਕ ਹਾਦਸੇ ਵਿਚ ਹੋਈ ਮੌਤ ਦੇ ਮਾਮਲੇ ਚਇਕ ਔਰਤ ਗ੍ਰਿਫਤਾਰ
ਲੰਬੀ ਜਾਂਚ ਉਪਰੰਤ ਸੰਭਵ ਹੋਈ ਗ੍ਰਿਫਤਾਰੀ ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਤਕਰੀਬਨ ਇਕ ਸਾਲ ਪਹਿਲਾਂ ਹੋਏ ਸੜਕ ਹਾਦਸੇ ਵਿਚ ਯੁਨੀਵਰਸਿਟੀ ਆਫ ਨਿਊ ਹੈਵਨ ਵਿਚ ਪੜਦੇ ਭਾਰਤੀ ਗਰੈਜੂਏਟ ਵਿਦਿਆਰਥੀ ਪ੍ਰੀਯੰਸ਼ੂ ਅਗਰਵਾਲ (23) ਦੀ ਹੋਈ ਮੌਤ ਦੇ ਮਾਮਲੇ ਵਿਚ ਪੁਲਿਸ ਵੱਲੋਂ 41 ਸਾਲਾ ਔਰਤ ਜਿਲ ਔਜਲੀ ਨੂੰ ਗ੍ਰਿਫਤਾਰ ਕਰ ਲੈਣ ਦੀ ਖਬਰ ਹੈ।Continue Reading