Punjab Election 2022 : ਰਾਮ ਰਹੀਮ ਦੀ ਫਰਲੋ ਨੇ ਚੜ੍ਹਾਇਆ ਸਿਆਸੀ ਪਾਰਾ, ਪੰਜਾਬ ਦੇ ਡੇਰਾ ਪ੍ਰੇਮੀ ਬੋਲੇ- ਗੁਰੂ ਜੀ ਜਿਸ ਨੂੰ ਕਹਿਣਗੇ ਉਸੇ ਨੂੰ ਵੋਟ
ਬਠਿੰਡਾ, ਮੀਡੀਆ ਬਿਊਰੋ: ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਭਾਵੇਂ ਫਰਲੋ ਮਿਲਣ ਤੋਂ ਬਾਅਦ ਗੁਰੂਗ੍ਰਾਮ ਚਲੇ ਗਏ ਹੋਣ ਪਰ ਪੰਜਾਬ ਦੀ ਸਿਆਸਤ ਗਰਮਾ ਗਈ ਹੈ। ਡੇਰਾ ਪ੍ਰਬੰਧਕਾਂ ਨੇ ਪੈਰੋਕਾਰਾਂ ਨੂੰ ਸਿਰਸਾ ਆਉਣ ਤੋਂ ਇਨਕਾਰ ਕਰ ਦਿੱਤਾ ਹੈ। ਡੇਰਾ ਮੁਖੀ ਨੂੰ ਦਿੱਤੀ ਗਈ ਫਰਲੋ ਨੂੰ ਪੰਜਾਬ ਚੋਣਾਂ ਨਾਲ ਜੋੜਿਆ ਜਾContinue Reading






























