ਲੁਧਿਆਣਾ ‘ਚ ਈਪੀਐੱਫਓ ਨੇ ਘਰ ਜਾ ਕੇ ਪਰਿਵਾਰ ਨੂੰ ਦਿੱਤਾ ਕਲੇਮ
ਮੁਲਾਜ਼ਮ ਦੀ ਹੋ ਗਈ ਹਾਦਸੇ ‘ਚ ਮੌਤ ਲੁਧਿਆਣਾ, ਮੀਡੀਆ ਬਿਊਰੋ: ਮੁਲਾਜ਼ਮ ਭਵਿੱਖ ਨਿਧੀ ਸੰਗਠਨ (EPFO) ਲੁਧਿਆਣਾ ਦੀ ਟੀਮ ਨੇ ਇੱਕ ਹਫਤਾ ਪਹਿਲਾਂ ਅਖਬਾਰ ਤੋਂ ਮਿਲੀ ਜਾਣਕਾਰੀ ਦੇ ਆਧਾਰ ‘ਤੇ ਤੁਰੰਤ ਮੌਤ ਦਾ ਦਾਅਵਾ ਪਾਸ ਕਰਕੇ ਆਸ਼ਰਿਤਾਂ ਨੂੰ ਰਾਹਤ ਪ੍ਰਦਾਨ ਕਰਨ ਦਾ ਕੰਮ ਕੀਤਾ ਹੈ। ਇਸ ਲਈ ਲੁਧਿਆਣਾ ਦੇ ਕਮਿਸ਼ਨਰ ਧੀਰਜ ਗੁਪਤਾContinue Reading






























