ਭਾਜਪਾ ਆਗੂ ਗੁਰਦੇਵ ਸਿੰਘ ਨਾਮਧਾਰੀ ‘ਤੇ ਹਮਲਾ
ਗੱਡੀ ਦੀ ਵੀ ਭੰਨ-ਤੋੜ ਕੀਤੀ ਬੰਗਾ, ਮੀਡੀਆ ਬਿਊਰੋ: ਕਾਂਗਰਸ ਛੱਡ ਕੇ ਭਾਜਪਾ ‘ਚ ਸ਼ਾਮਲ ਹੋਏ ਗੁਰਦੇਵ ਸਿੰਘ ਨਾਮਧਾਰੀ ‘ਤੇ ਸੋਮਵਾਰ ਸਵੇਰੇ ਹਮਲਾ ਹੋਇਆ। ਉਨ੍ਹਾਂ ਨੂੰ ਸਿਵਲ ਹਸਪਤਾਲ ਬੰਗਾ ‘ਚ ਦਾਖਿਲ ਕਰਵਾਇਆ ਗਿਆ ਹੈ ਜਿੱਥੇ ਉਨ੍ਹਾਂ ਦੱਸਿਆ ਕਿ ਰੋਜ਼ਾਨਾ ਉਹ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸਮਾਰਕ ‘ਤੇ ਜਾ ਕੇ ਇਸ਼ਨਾਨ ਧੂਪ ਬੱਤੀContinue Reading





























