ਚੌਥੀ ਜੇਸੀਟੀ ਪੰਜਾਬ ਵੂਮੈਨ ਫੁੱਟਬਾਲ ਲੀਗ 2021-22 ਅੱਜ ਤੋਂ ਸ਼ੁਰੂ
ਬੀਬੀਕੇ ਡੀਏਵੀ ਕਾਲਜ ਫਾਰ ਵੂਮੈਨ ਫੁੱਟਬਾਲ ਕਲੱਬ ਨੇ ਜਿੱਤਿਆ ਉਦਘਾਟਨੀ ਮੈਚ ਅੰਮ੍ਰਿਤਸਰ, ਮੀਡੀਆ ਬਿਊਰੋ: ਚੌਥੇ ਜੇ.ਸੀ.ਟੀ ਪੰਜਾਬ ਵਿਮੈਨ ਫੁੱਟਬਾਲ ਲੀਗ 2021-22 ਦਾ ਸ਼ੁਭਆਰੰਭ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਹੁ ਖੇਡ ਸਟੇਡੀਅਮ ਵਿੱਖੇ ਫੁੱਟਬਾਲ ਕੋਚ ਪ੍ਰਦੀਪ ਕੁਮਾਰ ਦੀ ਦੇਖ-ਰੇਖ ਹੇਠ ਅੱਜ ਤੋਂ ਹੋ ਗਿਆ। ਜਿਸ ਦਾ ਉਦਘਾਟੀ ਮੈਚ ਬੀ.ਬੀ.ਕੇ ਡੀ.ਏ.ਵੀ ਕਾਲਜContinue Reading






























