Just In (Page 69)

ਇਲੈਕਟ੍ਰਿਕ ਵਾਹਨਾਂ ‘ਤੇ ਛੋਟ ਦਾ ਪ੍ਰਸਤਾਵ ਨਵੀਂ ਦਿੱਲੀ, ਮੀਡੀਆ ਬਿਊਰੋ: ਇਸ ਸਾਲ ਅਪ੍ਰੈਲ ਤੋਂ ਵਾਹਨਾਂ ਦਾ ਥਰਡ ਪਾਰਟੀ ਬੀਮਾ ਮਹਿੰਗਾ ਹੋ ਜਾਵੇਗਾ। ਸੜਕ ਆਵਾਜਾਈ ਮੰਤਰਾਲੇ ਨੇ ਵਾਹਨਾਂ ਦੀਆਂ ਵੱਖ-ਵੱਖ ਸ਼੍ਰੇਣੀਆਂ ਲਈ ਥਰਡ ਪਾਰਟੀ ਮੋਟਰ ਬੀਮਾ ਪ੍ਰੀਮੀਅਮ ‘ਚ ਵਾਧੇ ਦਾ ਪ੍ਰਸਤਾਵ ਦਿੱਤਾ ਹੈ। ਨਵੀਆਂ ਦਰਾਂ 1 ਅਪ੍ਰੈਲ ਤੋਂ ਲਾਗੂ ਹੋਣਗੀਆਂ। ਮੰਤਰਾਲੇContinue Reading

ਮੀਡੀਆ ਬਿਊਰੋ: ਯੂਪੀ, ਪੰਜਾਬ ਸਮੇਤ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦਾ ਦਿਨ ਨੇੜੇ ਆ ਰਿਹਾ ਹੈ। ਸਾਰੇ ਪੰਜ ਰਾਜਾਂ ‘ਚ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਵੀਰਵਾਰ, 10 ਮਾਰਚ, 2022 ਨੂੰ ਹੋਵੇਗੀ। ਇਸ ਤੋਂ ਪਹਿਲਾਂ ਉੱਤਰ ਪ੍ਰਦੇਸ਼ ‘ਚ 7 ​​ਮਾਰਚ ਨੂੰ ਆਖਰੀ ਪੜਾਅ ਦੀ ਵੋਟਿੰਗ ਹੋਵੇਗੀ।Continue Reading

ਚੰਡੀਗੜ੍ਹ, ਮੀਡੀਆ ਬਿਊਰੋ: ਪੀਜੀਆਈ ਸੋਮਵਾਰ ਤੋਂ ਚੰਡੀਗੜ੍ਹ ‘ਚ ਆਪਣੀ ਫਿਜ਼ੀਕਲ ਓਪੀਡੀ ਦੀਆਂ ਸੇਵਾਵਾਂ ‘ਚ ਵਾਧਾ ਕਰਨ ਜਾ ਰਿਹਾ ਹੈ। ਸ਼ਹਿਰ ‘ਚ ਕੋਰੋਨਾ ਦੀ ਤੀਜੀ ਲਹਿਰ ਖਤਮ ਹੋਣ ਦੇ ਕੰਢੇ ‘ਤੇ ਹੈ, ਅਜਿਹੇ ‘ਚ ਕੋਰੋਨਾ ਦੇ ਮਾਮਲਿਆਂ ‘ਚ ਕਮੀ ਆਉਣ ਤੋਂ ਬਾਅਦ ਪੀਜੀਆਈ ਨੇ ਮਰੀਜ਼ਾਂ ਦੀ ਸਹੂਲਤ ਲਈ ਇਹ ਉਪਰਾਲਾ ਕੀਤਾContinue Reading

ਜਲੰਧਰ, ਮੀਡੀਆ ਬਿਊਰੋ: ਯੂਥ ਕਾਂਗਰਸ ਜਲੰਧਰ ਸ਼ਹਿਰੀ ਦੇ ਪ੍ਰਧਾਨ ਅੰਗਦ ਦੱਤਾ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇਹ ਧਮਕੀ ਪੋਲੈਂਡ ਦੇ ਨੰਬਰ ਤੋਂ ਫੋਨ ‘ਤੇ ਮਿਲੀ ਹੈ। ਧਮਕੀ ਦੇਣ ਵਾਲਾ ਵਿਅਕਤੀ ਆਪਣੇ ਆਪ ਨੂੰ ਪੰਜਾਬ ਦਾ ਵੱਡਾ ਗੈਂਗਸਟਰ ਦੱਸ ਰਿਹਾ ਸੀ। ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਨੂੰ ਫ਼ੋਨ ‘ਤੇContinue Reading

ਭਾਜਪਾ ਦਾ ਚਾਰ ਸੂਬਿਆਂ ’ਚ ਮੁੜ ਸਰਕਾਰ ਬਣਾਉਣ ਦਾ ਦਾਅਵਾ ਨਵੀਂ ਦਿੱਲੀ, ਮੀਡੀਆ ਬਿਊਰੋ: ਪੰਜ ਸੂੁਬਿਆਂ ’ਚ ਵਿਧਾਨ ਸਭਾ ਦੇ ਆਖਰੀ ਪੜਾਅ ਦੇ ਚੋਣ ਪ੍ਰਚਾਰ ਦੇ ਖ਼ਤਮ ਹੋਣ ਪਿੱਛੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਭਾਜਪਾ ਸ਼ਾਸਿਤ ਚਾਰ ਸੂਬਿਆਂ ’ਚ ਪ੍ਰਚੰਡ ਜਿੱਤ ਦੇ ਨਾਲ ਪੰਜਾਬ ’ਚ ਬਿਹਤਰ ਲੋਕ ਸਮਰਥਨ ਦਾContinue Reading

ਨਵਜੋਤ ਸਿੱਧੂ ਤੇ ਆਪਣੀ ਬਿਮਾਰ ਮਾਂ ਨਿਰਮਲ ਭਗਵੰਤ ਨੂੰ ਘਰੋਂ ਕੱਢਣ ਦਾ ਲਗਾਇਆ ਸੀ ਦੋਸ਼ ਲੁਧਿਆਣਾ, ਮੀਡੀਆ ਬਿਊਰੋ: ਨੈਸ਼ਨਲ ਕਮਿਸ਼ਨ ਫਾਰ ਵੂਮੈਨ (ਐਨਸੀਡਬਲਿਯੂ ) ਨੇ ਲੁਧਿਆਣਾ ਪੁਲਿਸ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਭੈਣ ਸੁਮਨ ਤੂਰ ਵੱਲੋਂ ਦਾਇਰ ਕੀਤੀ ਗਈ ਸ਼ਿਕਾਇਤ ਦੇ ਮਾਮਲੇ ਵਿੱਚ ਤੁਰੰਤContinue Reading

‘ਆਪ’ ਨੇ ਨਕਾਰਿਆ ਚੰਡੀਗੜ੍ਹ, ਮੀਡੀਆ ਬਿਊਰੋ: ਪੰਜਾਬ ‘ਚ ਕਿਹੜੀ ਸਿਆਸੀ ਪਾਰਟੀ ਸੱਤਾ ‘ਚ ਆਵੇਗੀ, ਇਹ ਤਾਂ 10 ਮਾਰਚ ਨੂੰ ਪਤਾ ਲੱਗੇਗਾ ਪਰ ਇਸ ਤੋਂ ਪਹਿਲਾਂ ਹੀ ਨੇਤਾਵਾਂ ਦੇ ਆ ਰਹੇ ਬਿਆਨਾਂ ‘ਤੇ ਸਿਆਸਤ ਸ਼ੁਰੂ ਹੋ ਗਈ ਹੈ। ਕਾਂਗਰਸ ਦੀ ਸੀਨੀਅਰ ਆਗੂ ਅਤੇ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲContinue Reading

ਹਰ ਮਹੀਨੇ 69 ਲੋਕ ਜਾਨਵਰਾਂ ਦੇ ਕੱਟਣ ਤੋਂ ਪੀੜਤ ਫਰੀਦਕੋਟ, ਮੀਡੀਆ ਬਿਊਰੋ: ਲਾਵਾਰਿਸ ਕੁੱਤਿਆਂ ‘ਤੇ ਕਾਬੂ ਨਹੀਂ ਪਾਇਆ ਜਾ ਰਿਹਾ, ਹੁਣ ਲੋਕਾਂ ‘ਤੇ ਬੋਝ ਪਾਇਆ ਜਾ ਰਿਹਾ ਹੈ। ਇਕੱਲੇ ਫਰੀਦਕੋਟ ਸ਼ਹਿਰ ਵਿਚ ਹੀ 2021 ਵਿਚ 825 ਲੋਕਾਂ ਨੂੰ ਅਵਾਰਾ ਪਸ਼ੂਆਂ ਨੇ ਵੱਢਿਆ ਹੈ। ਇਸ ਵਿੱਚ ਸਭ ਤੋਂ ਵੱਧ ਗਿਣਤੀ ਕੁੱਤੇ,Continue Reading

ਚੰਡੀਗੜ੍ਹ, ਮੀਡੀਆ ਬਿਊਰੋ: ਵਾਤਾਵਰਨ ਇਕ ਅਜਿਹਾ ਮੁੱਦਾ ਜਿਹੜਾ ਅੱਜ ਤਕ ਪੰਜਾਬ ਦੀ ਸਿਆਸਤ ਦੇ ਏਜੰਡੇ ਤੋਂ ਦੂਰ ਰਿਹਾ ਹੈ। ਸਿਆਸੀ ਪਾਰਟੀਆਂ ਵੋਟ ਬੈਂਕ ਲਈ ਕਈ ਲੁਭਾਵਨੇ ਐਲਾਨ ਸਾਲਾਂ ਤੋ ਕਰਦੀਆਂ ਆ ਰਹੀਆਂ ਹਨ ਪਰ ਵਾਤਾਵਰਨ ਕਦੇ ਇਨ੍ਹਾਂ ਦੀ ਤਰਜੀਹ ’ਤੇ ਨਹੀਂ ਰਿਹਾ, ਨਾ ਹੀ ਕਦੇ ਇਸ ਮੁੱਦੇ ਨੂੰ ਮਨੋਰਥ ਪੱਤਰContinue Reading

ਕੀਤੀ ਰਾਊਂਡ ਟੇਬਲ ਕਾਨਫਰੰਸ ਜਲੰਧਰ, ਮੀਡੀਆ ਬਿਊਰੋ: ਪਰਾਲੀ ਤੋਂ ਹੋਣ ਵਾਲਾ ਪ੍ਰਦੂਸ਼ਣ ਰਾਸ਼ਟਰੀ ਸਮੱਸਿਆ ਬਣ ਚੁੱਕਾ ਹੈ। ਹਰ ਸਾਲ ਪੰਜਾਬ, ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼ ਤੇ ਦਿੱਲੀ-ਐੱਨਸੀਆਰ ਦੇ ਲੋਕਾਂ ਨੂੰ ਸਰਦੀਆਂ ’ਚ ਸਮੌਗ ਕਾਰਨ ਸਿਹਤ ਸਬੰਧੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜ਼ਮੀਨ ਦੀ ਉਪਜਾਊ ਸ਼ਕਤੀ ਵੀ ਬਰਬਾਦ ਹੁੰਦੀ ਹੈ। ਪੰਜਾਬੀContinue Reading