Just In (Page 585)

ਪਟਿਆਲਾ (ਅਰਵਿੰਦਰ ਸਿੰਘ) ਪੰਜਾਬ ਸਮਾਜ ਭਲਾਈ ਬੋਰਡ ਦੇ ਚੇਅਰਪਰਸਨ ਸ੍ਰੀਮਤੀ ਗੁਰਸ਼ਰਨ ਕੌਰ ਰੰਧਾਵਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਮਹਿਲਾਵਾਂ ਦੀ ਸੁਰੱਖਿਆ ਅਤੇ ਸਸ਼ਕਤੀਕਰਨ ਲਈ ਉਠਾਏ ਕਦਮਾਂ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਹੈ। ਪੰਜਾਬ ਸਰਕਾਰ ਵੱਲੋਂ ਰਾਜ ਦੇ ਬਜ਼ਟ ਵਿੱਚ ਸਰਕਾਰੀContinue Reading

ਪਟਿਆਲਾ (ਅਰਵਿੰਦਰ ਸਿੰਘ) ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਚੰਡੀਗੜ੍ਹ ਵਿੱਚ ਲਿਵ ਫਾਰ ਹਿਉਮੈਨਟੀ ਸੰਸਥਾ ਦੀ ਤਰਫੋਂ ਮਹਾਨ ਖੂਨਦਾਨੀ ਸਵਰਗਵਾਸੀ ਵਿਨੀਤ ਸ਼ਰਮਾ ਦੇ ਜਨਮਦਿਨ ‘ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਿਵ ਕਾਵਡ ਮਹਾਂ ਸੰਘ ਰਾਕੇਸ਼ ਸ਼ੰਕਰ ਜੀ ਦੇ ਸਹਿਯੋਗ ਨਾਲ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ। ਇਸ ਕੈੰਪ ਦੇ ਮੁੱਖ ਮਹਿਮਾਨContinue Reading

ਅਮਰੀਕਾ (ਨੀਟਾ ਮਾਛੀਕੇ)-ਕੈਲੇਫੋਰਨੀਆਂ ਦੇ ਸ਼ਹਿਰ ਸੈਕਰਾਮੈਂਟੋ ਤੋਂ ਇੱਕ ਹੋਰ ਮੰਦਭਾਗੀ ਖ਼ਬਰ ਆ ਰਹੀ ਹੈ। ਸਥਾਨਿਕ ਗੋਲ਼ਡ ਸਟਾਰ ਮਾਰਟ ਸਟੋਰ ਦੇ ਮਾਲਕ ਕੁਲਵਿੰਦਰ ਸਿੰਘ ਦਾ ਇੱਕ ਬੀਅਰ ਚੋਰ ਵੱਲੋਂ ਬੀਅਰ ਦੀ ਬੋਤਲ ਬਦਲੇ ਕਤਲ ਕਰ ਦਿੱਤਾ ਗਿਆ..! ਇਹ ਸਟੋਰ ਡਾਊਨਟਾਊਨ ਏਰੀਏ ਵਿੱਚ ਜੀ ਸਟ੍ਰੀਟ ਤੇ ਸਥਿਤ ਦੱਸਿਆ ਜਾ ਰਿਹਾ ਹੈ। ਪ੍ਰਾਪਤContinue Reading

ਫਰਿਜ਼ਨੋ, ਕੈਲੀਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਗੁਰੂ ਨਾਨਕ ਸਿੱਖ ਟੈਂਪਲ ਸੈਂਟਰਲ ਵੈਲੀ ਕੈਲੀਫੋਰਨੀਆਂ ਦਾ ਸਭ ਤੋਂ ਪੁਰਾਣਾ ਗੁਰਦੁਆਰਾ ਹੈ। ਜੇ ਇਤਿਹਾਸਕਤਾ ਦੀ ਗੱਲ ਕਰੀਏ ਤਾਂ ਕੈਲੀਫੋਰਨੀਆਂ ਵਿੱਚ ਪਹਿਲਾ ਸਟਾਕਟਨ ਸ਼ਹਿਰ ਵਿਖੇ ਗਦਰੀ ਬਾਬਿਆਂ ਨੇ ਗੁਰਦੁਆਰਾ ਸਥਾਪਿਤ ਕੀਤਾ। ਇਸ ਉਪਰੰਤ ਯੂਬਾ ਸਿਟੀ ਸ਼ਹਿਰ ਵਿਖੇ ਗੁਰਦੁਆਰਾ ਬਣਾਇਆ ਗਿਆ। ਇਸ ਬਾਅਦ ਜਦੋਂContinue Reading

ਪਟਿਆਲਾ (ਅਰਵਿੰਦਰ ਸਿੰਘ) ਅਦਾਰਾ ਪੰਜਾਬੀ ਮੀਡੀਆ ਉਨ੍ਹਾਂ ਔਰਤਾਂ ਦੇ ਜਜ਼ਬੇ ਨੂੰ ਸਲਾਮ ਕਰਦਾ ਹੈ ਜਿਨ੍ਹਾਂ ਔਰਤਾਂ ਨੇ ਵਿਸ਼ਵ ਭਰ ਵਿੱਚ ਖੇਡਾਂ, ਨੌਕਰੀਆਂ, ਸੋਸ਼ਲ ਕੰਮਾਂ, ਪੜਾਈ, ਆਦਿ ਵਿੱਚ ਨਾਮਣਾ ਖੱਟਿਆ ਹੈ ਅਤੇ ਸਾਬਤ ਕੀਤਾ ਹੈ ਕਿ ਕੁੜੀਆਂ ਕਿਸੇ ਤੋ ਘੱਟ ਨਹੀਂ। ਇਹਨਾਂ ਔਰਤਾਂ ਨੇ ਉਸ ਗ਼ਲਤ ਸੋਚ ਨੂੰ ਠੋਕਰ ਮਾਰੀ ਜਿਹੜੀContinue Reading

 ਪਟਿਆਲਾ ( ਅਰਵਿੰਦਰ ਸਿੰਘ  ) ਖੇਤੀਬਾੜੀ ਵਿਭਾਗ ਪਟਿਆਲਾ ਵਿਖੇ ਡਾ. ਸੁਰਜੀਤ ਸਿੰਘ ਵਾਲੀਆ ਨੇ ਬਤੌਰ ਮੁੱਖ ਖੇਤੀਬਾੜੀ ਅਫ਼ਸਰ ਜਿਲ੍ਹਾ ਪਟਿਆਲਾ ਦਾ ਆਹੁਦਾ ਸੰਭਾਲਿਆ। ਜਿਕਰਯੋਗ ਹੈ ਕਿ ਡਾ. ਸੁਰਜੀਤ ਸਿੰਘ ਵਾਲੀਆ ਇਸ ਤੋਂ ਪਹਿਲਾਂ ਬਲਾਕ ਖੇਤੀਬਾੜੀ ਅਫ਼ਸਰ ਘਨੌਰ ਵਿਖੇ ਪਿਛਲੇ 7 ਸਾਲਾਂ ਤੋਂ ਕਿਸਾਨ ਹਿੱਤ ਵਿੱਚ ਸੇਵਾਵਾਂ ਨਿਭਾ ਚੁੱਕੇ ਹਨ। ਇਸ ਮੌਕੇ ਜਿਲ੍ਹੇ ਦੇ ਸਮੂਹ ਬਲਾਕ ਖੇਤੀਬਾੜੀ ਅਫ਼ਸਰ,Continue Reading

ਪਟਿਆਲਾ (ਅਰਵਿੰਦਰ ਸਿੰਘ) ਕੁੱਝ ਸਮਾਂ ਪਹਿਲਾ ਚੀਨ ਵਿੱਚ ਹੋਏ ਕਰੋਨਾ ਵਾਇਰਸ ਦੇ ਹਮਲੇ ਨੇ ਜਿੱਥੇ ਚੀਨ ਨੂੰ ਵਕਤ ਪਾਇਆ ਸੀ ਉੱਥੇ ਹੀ ਹੁਣ ਇਸ ਦਾ ਅਸਰ ਪੰਜਾਬ ਵਿੱਚ ਸੁਨਣ ਵਿੱਚ ਆ ਰਿਹਾ ਹੈ। ਜਿਸ ਦੇ ਚੱਲਦਿਆਂ ਸਾਰੇ ਜ਼ਿਲਿਆਂ ਦੇ ਪ੍ਰਸ਼ਾਸਨਿਕ ਅਧਿਕਾਰੀ ਅਤੇ ਖ਼ਾਸ ਤੌਰ ਤੇ ਸਿਹਤ ਵਿਭਾਗ ਇਸ ਵਾਇਰਸ ਨਾਲ ਲੜਨ ਲਈ ਤਿਆਰ ਬਰContinue Reading

ਸੈਕਰਾਮੈਂਟੋ,ਕੈਲੇਫੋਰਨੀਆਂ(ਦਲਜੀਤ ਢੰਡਾ) ਸੈਕਰਾਮੈਂਟੋ ਕਾਉਂਟੀ ਦੇ ਐਲਕ ਗਰੋਵ ਯੂਨੀਫਾਈਡ ਸਕੂਲ ਡਿਸਟ੍ਰਿਕਟ ਨੇ ਸੋਮਵਾਰ ਨੂੰ ਪੁਸ਼ਟੀ ਕੀਤੀ ਹੈ ਕਿ ਇਕ ਐਲੀਮੈਂਟਰੀ-ਸਕੂਲ ਦੇ ਮੁੰਡੇ ਦਾ ਕੋਰੋਨਵਾਇਰਸ ਟੈਸਟ ਪੌਜ਼ਟਿਵ ਆਇਆ ਹੈ , ਜ਼ਿਲ੍ਹੇ ਦੇ ਅਧਿਕਾਰੀਆਂ ਨੇ ਇੱਕ ਬਿਆਨ ਵਿੱਚ ਕਿਹਾ ਕਿ ਐਲਕ ਗਰੋਵ ਜ਼ਿਲ੍ਹੇ ਦੇ ਇੱਕ ਪਰਿਵਾਰ ਨੂੰ ਕੋਰੋਨਾਵਾਇਰਸ ਟੈਸਟਿੰਗ ਤੋਂ ਬਾਅਦ ਵੱਖ ਕੀਤਾContinue Reading

ਫਰਿਜ਼ਨੋ, ਕੈਲੇਫੋਰਨੀਆਂ (ਨੀਟਾ ਮਾਛੀਕੇ / ਕੁਲਵੰਤ ਧਾਲੀਆਂ): ਪਿਛਲੇ ਦਿਨੀਂ ਪੰਜਾਬ ਅੰਦਰ ਹੋਈਆਂ ਐਨ. ਆਰ. ਆਈ. ਸਭਾ ਪੰਜਾਬ ਦੀਆਂ ਚੋਣਾਂ ਵਿੱਚ ਫਰਿਜ਼ਨੋ ਨਿਵਾਸੀ ਉੱਘੇ ਕਾਰੋਬਾਰੀ ਪਾਲ ਸਹੋਤਾ (ਕਿਰਪਾਲ ਸਿੰਘ ਸਹੋਤਾ) ਨੇ ਆਪਣੇ ਵਿਰੋਧੀ ਜਸਵੀਰ ਸਿੰਘ ਗਿੱਲ ਨੂੰ 160 ਵੋਟਾਂ ਨਾਲ ਹਰਾਕੇ ਐਨ. ਆਰ. ਆਈ. ਸਭਾ ਪੰਜਾਬ ਦੀ ਪ੍ਰਧਾਨਗੀ ਆਪਣੇ ਨਾਮ ਕੀਤੀ।Continue Reading