ਪਟਿਆਲਾ ਹੋਮ ਗਾਰਡਜ਼ ਦੇ ਕਮਾਂਡੈਂਟ ਵੱਲੋਂ ਚਾਰਜ ਸੰਭਾਲਣ ਤੇ ਗਰੀਨ ਵੈਲ ਹਾਈ ਸਕੂਲ ਵੱਲੋਂ ਕਰਵਾਇਆ ਸੁਆਗਤੀ ਪ੍ਰੋਗਰਾਮ
ਪਟਿਆਲਾ (ਅਰਵਿੰਦਰ ਸਿੰਘ) ਪੰਜਾਬ ਹੋਮ ਗਾਰਡਜ਼ ਦੇ ਹੋਣਹਾਰ, ਮਿਲਣਸਾਰ ਅਤੇ ਕਰਤੱਵ ਪੂਰਨ ਸ੍ਰੀ ਰਾਏ ਸਿੰਘ ਧਾਲੀਵਾਲ ਦੇ ਪਟਿਆਲਾ ਹੋਮ ਗਾਰਡਜ਼ ਦੇ ਕਮਾਂਡੈਂਟ ਵੱਲੋਂ ਚਾਰਜ ਸੰਭਾਲਣ ਤੇ ਗਰੀਨ ਵੈਲ ਹਾਈ ਸਕੂਲ ਵੱਲੋਂ ਸੁਆਗਤੀ ਪ੍ਰੋਗਰਾਮ ਕਰਵਾਇਆ। ਪ੍ਰਿੰਸੀਪਲ ਸ੍ਰੀਮਤੀ ਰੀਨਾ ਸ਼ਰਮਾ ਅਤੇ ਡਾਇਰੈਕਟਰ ਮਿਸਜ ਮੰਜੂ ਨੇ ਸੁਆਗਤ ਕਰਦੇ ਹੋਏ ਕਿਹਾ ਸ੍ਰੀ ਰਾਏ ਸਿੰਘContinue Reading






























