ਆਸਟ੍ਰੇਲੀਆਈ ਗ੍ਰਹਿ ਮਾਮਲਿਆਂ ਬਾਰੇ ਮੰਤਰੀ ਪੀਟਰ ਡੱਟਨ ਕੋਰੋਨਵਾਇਰਸ ਤੋਂ ਪੀੜਤ
ਬ੍ਰਿਸਬੇਨ (ਹਰਜੀਤ ਲਸਾੜਾ) ਆਸਟ੍ਰੇਲੀਆਈ ਗ੍ਰਹਿ ਮਾਮਲਿਆਂ ਬਾਰੇ ਮੰਤਰੀ ਪੀਟਰ ਡੱਟਨ ਨੂੰ ਸ਼ੁੱਕਰਵਾਰ ਦੁਪਿਹਰ ਕੋਰੋਨਾਵਾਇਰਸ (ਕੋਵਿਡ-19) ਲਈ ਸਕਾਰਾਤਮਕ ਟੈਸਟ ਕਰਨ ਤੋਂ ਬਾਅਦ ਸੂਬਾ ਕੁਈਨਜ਼ਲੈਂਡ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਨੇ ਆਪਣੀ ਟਵੀਟ ‘ਚ ਕਿਹਾ ਕਿ, “ਮੈਂ ਅੱਜ ਸਵੇਰੇ ਤਾਪ ਅਤੇ ਗਲ਼ੇ ਦੀ ਸੋਜ ਨਾਲ ਉੱਠਿਆ। ਕੁਈਨਜ਼ਲੈਂਡ ਹੈਲਥContinue Reading