ਚਰਨਜੀਤ ਸਿੰਘ ਚੰਨੀ ਨੇ 5 ਮਿੰਟ ਦੀ ਹੈਲੀਕਾਪਟਰ ਦੀ ਸਵਾਰੀ ‘ਤੇ ਖਰਚੇ ਲੱਖਾਂ
ਬਠਿੰਡਾ, ਮੀਡੀਆ ਬਿਊਰੋ: ਆਪਣੇ ਆਪ ਨੂੰ ਆਮ ਆਦਮੀ ਦੱਸਣ ਵਾਲੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਕਰੀਬ 5 ਮਹੀਨਿਆਂ ਦੇ ਕਾਰਜਕਾਲ ਦੌਰਾਨ ਹਵਾਈ ਸਫਰ ‘ਤੇ ਕਰੋੜਾਂ ਰੁਪਏ ਖਰਚ ਕੀਤੇ। ਚੰਨੀ ਨੇ ਚਾਰ ਮਹੀਨਿਆਂ ਵਿੱਚ ਹੈਲੀਕਾਪਟਰ ਲਈ 32,27,890 ਰੁਪਏ ਅਦਾ ਕੀਤੇ। ਹੈਲੀਕਾਪਟਰ ਦਾ ਤੇਲ ਅਤੇ ਹੋਰ ਖਰਚੇContinue Reading






























