ਡਾ. ਓਬਰਾਏ ਵੱਲੋਂ ਨਟਾਸ ਸਨਮਾਨਿਤ ਥੀਏਟਰ ਵਿਕਾਸ ਮੁਹਿੰਮ ਤਹਿਤ ਆਯੋਜਿਤ 12 ਸਫਲ ਨਾਟਕ ਮੇਲਿਆਂ ਦੀ ਸ਼ਲਾਘਾ
ਪਟਿਆਲਾ (ਅਰਵਿੰਦਰ ਸਿੰਘ) ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਕੰਮਪਲੈਕਸ ਅਰਬਨ ਅਸਟੇਟ ਫ਼ੇਜ਼ 2 ਵਿਖੇ ਆਯੋਜਿਤ ਇੱਕ ਸਾਦਾ ਪਰ ਸਨੇਹ ਭਰਪੂਰ ਅਭਿਨੰਦਨ ਸਮਾਗਮ ਵਿੱਚ ਟਰੱਸਟ ਵੱਲੋਂ ਨੈਸ਼ਨਲ ਥੀਏਟਰ ਆਰਟਸ ਸੋਸਾਇਟੀ (ਨਟਾਸ) ਪਟਿਆਲਾ ਜੋ ਪਿਛਲੇ 6 ਦਹਾਕਿਆਂ ਤੋਂ ਪੰਜਾਬੀ ਭਾਸ਼ਾ, ਰੰਗ ਮੰਚ ਅਤੇ ਸਮਾਜ ਸੇਵਾ ਕਾਰਜਾਂ ਚ ਜੁਟੀ ਪ੍ਰਸਿੱਧ ਸੰਸਥਾ ਹੈ, ਨੂੰContinue Reading






























