Just In (Page 575)

ਮਲੋਟ (ਰਣਜੀਤ ਗਿੱਲ )ਮਲੋਟ ਦੇ ਨਜ਼ਦੀਕ ਪਿੰਡ ਦਾਨੇਵਾਲਾ ਦੇ ਸ਼ੈਲਰ ਵਿੱਚ ਕੰਮ ਕਰਨ ਵਾਲੀ ਇੱਕ ਪਰਵਾਸੀ ਮਜ਼ਦੂਰ ਦੀ ਪਤਨੀ ਗੀਤਾ ਰਾਣੀ ਨਾਲ ਸੁੱਤਾ ਹੋਇਆ ਉਸ ਦਾ ਚਾਰ ਮਹੀਨੇ ਦਾ ਬੱਚਾ ਕਿਸੇ ਅਣਪਛਾਤੇ ਲੋਕਾਂ ਨੇ 8 ਜੁਲਾਈ 2019 ਨੂੰ ਚੋਰੀ ਕਰਕੇ ਲੈ ਗਏ ਸੀ। ਮਲੋਟ ਪੁਲਿਸ ਵੱਲੋਂ ਬੱਚੇ ਦੀ ਮਾਤਾ ਦੇContinue Reading

ਤਲਵੰਡੀ ਸਾਬੋ (ਪਰਮਿੰਦਰ ਪਾਖਰ ) ਵਿਖੇ ਅਮਨ ਅਰੋੜਾ ਨੂੰ ਕਿਸਾਨ ਯੂਨੀਅਨ ਵੱਲੋ ਅਵਾਰਾ ਪਸੂਆਂ ਦਾ ਮੁੱਦਾ ਵਿਧਾਨ ਸਭਾ ਵਿੱਚ ਚੁੱਕੇ ਜਾਣ ਤੇ ਸਨਮਾਨਤ ਕੀਤਾ ਗਿਆ ਹੈ। ਅਮਨ ਅਰੋੜਾ ਨੂੰ ਜਿਥੇ ਕਿਸਾਨ ਯੂਨੀਅਨ ਵੱਲੋ ਅਵਾਰਾ ਪਸੂਆ ਦਾ ਮੁੱਦਾ ਵਿਧਾਨ ਸਭਾ ਵਿੱਚ ਚੁੱਕੇ ਜਾਣ ਤੇ ਸਨਮਾਨਤ ਕੀਤਾ ਗਿਆਂ ਉਥੇ ਹੀ ਅਵਾਰਾ ਪਸੂਆਂContinue Reading

ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੀ ਸੱਤਾ ਸੰਭਾਲੇ ਨੂੰ ਤਿੰਨ ਸਾਲ ਪੂਰੇ ਹੋ ਚੁੱਕੇ ਹਨ। 16 ਮਾਰਚ 2017 ਨੂੰ ਉਨ੍ਹਾਂ ਨੇ ਦੂਜੀ ਵਾਰ ਪੰਜਾਬ ਦੀ ਸੱਤਾ ਸੰਭਾਲੀ ਸੀ। ਸੱਤਾ ਵਿਚ ਆਉਣ ਤੋਂ ਪਹਿਲਾਂ ਕੈਪਟਨ ਅੰਮਰਿਦਰ ਸਿੰਘ ਨੇ ਪੰਜਾਬ ਦੀ ਜਨਤਾ ਨਾਲ ਛੋਟੇ ਵੱਡੇ 161 ਵਾਅਦੇ ਕੀਤੇ ਸਨ। ਇਹ ਵਾਅਦੇ ਕਿੰਨੇContinue Reading

ਫਰਿਜ਼ਨੋ, ਕੈਲੀਫੋਰਨੀਆਂ ( ਨੀਟਾ ਮਾਛੀਕੇ / ਕੁਲਵੰਤ ਧਾਲੀਆਂ): ਗੁਰੂ ਨਾਨਕ ਸਿੱਖ ਟੈਂਪਲ ਸੈਂਟਰਲ ਵੈਲੀ ਕੈਲੀਫੋਰਨੀਆਂ ਦਾ ਸਭ ਪੁਰਾਣਾ ਅਤੇ ਇਲਾਕੇ ਦਾ ਪਹਿਲਾ ਗੁਰੂਘਰ ਹੈ। ਇਸ ਇਲਾਕੇ ਵਸੀ ਸਿੱਖ ਸੰਗਤ ਨੇ ਰਲ ਕੇ 1970 ਦੇ ਦਹਾਕੇ ਵਿੱਚ ਗੁਰੂਘਰ ਦੀ ਸਥਾਪਨਾ ਇਕ ਸਟੋਰ ਦੀ ਬਹੁਤ ਵੱਡੀ ਦੋ-ਮੰਜਲਾ ਇਮਾਰਤ ਲੈ ਕੇ ਕੀਤੀ ਸੀ।Continue Reading

ਨਾਭਾ (ਤਰੁਣ ਮਹਿਤਾ) ਰਿਆਸਤੀ ਸਹਿਰ ਨਾਭਾ ਦੇ ਰਿਪੁਦਮਨ ਕਾਲਜ ਵਿਖੇ ਉਸ ਸਮੇਂ ਮਾਹੌਲ ਤਨਾਅ ਪੂਰਨ ਹੋ ਗਿਆ ਜਦੋ ਵਿਦਿਆਰਥੀਆਂ ਵੱਲੋਂ ਕਰਵਾਏ ਜਾ ਰਹੇ ਦਸਤਾਰ ਮੁਕਾਬਲੇ ਨੂੰ ਸਕੂਲ ਪ੍ਰਬੰਧਕਾਂ ਵੱਲੋਂ ਮੌਕੇ ਤੇ ਇਜਾਜਤ ਨਾ ਦਿੱਤੀ ਗਈ| ਵਿਦਿਆਰਥੀ ਆਗੂਆਂ ਨੇ ਗੱਲਬਾਤ ਕਰਦਿਆਂ ਸਕੂਲ ਪ੍ਰਬੰਧਕਾਂ ਤੇ ਦੋਸ ਲਗਾਉਂਦਿਆਂ ਕਿਹਾ ਕਿ ਅਸੀਂ ਪਿਛਲੇ ਢੇਡContinue Reading

ਨਾਭਾ ਮਾਰਚ ( ਤਰੁਣ ਮਹਿਤਾ) ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਦਾ ਸਾਲਾਨਾ ਸਮਾਗਮ ਸਥਾਨਕ ਸੀਨੀਅਰ ਸਿਟੀਜ਼ਨ ਹੋਮ ਕੈਂਟ ਰੋਡ ਵਿਖੇ   ਬੜੇ ਜੋਸ਼ੋ ਖਰੋਸ਼ ਨਾਲ ਕਰਵਾਇਆ ਗਿਆ। ਐਸੋਸੀਏਸ਼ਨ ਦੇ ਪਿਛਲੇ ਸਕੱਤਰ ਅਵਤਾਰ ਸਿੰਘ ਨੇ ਐਸੋਸੀਏਸ਼ਨ ਦੇ ਕੰਮਾਂ ਕਾਰਾਂ ਬਾਰੇ  ਮੈਂਬਰਾਂ ਨੂੰ ਜਾਣੂ ਕਰਵਾਇਆ। ਇਸ ਸਮਾਗਮ ਦੇ ਮੁੱਖ ਮਹਿਮਾਨ ਮਲਕੀਤ ਸਿੰਘ ਮੁੱਖ ਪ੍ਰਬੰਧਕContinue Reading

ਨਾਭਾ (ਤਰੁਣ ਮਹਿਤਾ) ਸਥਾਨਕ ਰੋਟਰੀ ਭਵਨ ਵਿਖੇ ਸਰਬੱਤ ਦਾ ਭਲਾ ਟਰੱਸਟ ਪਟਿਆਲਾ ਅਤੇ ਰੋਟਰੀ ਕਲੱਬ ਦੇ ਸਹਿਯੋਗ ਨਾਲ ਚਲਾ ਰਹੇ ਕੰਪਿਊਟਰ ਸੈਂਟਰ ਵਿਚਲੇ ਵਿਦਿਆਰਥੀ  ਜਿਨ੍ਹਾਂ ਨੇ ਪ੍ਰੀਖਿਆ ਵਿੱਚ ਪੁਜ਼ੀਸ਼ਨਾਂ ਹਾਸਲ ਕੀਤੀਆਂ ਨੂੰ ਅੱਜ ਸਿਆਸੀ ਸਕੱਤਰ ਚਰਨਜੀਤ ਬਾਤਿਸ਼, ਰੋਟਰੀ ਕਲੱਬ ਨਾਭਾ ਦੇ ਪ੍ਰਧਾਨ ਰਜਨੀਸ਼ ਮਿੱਤਲ ਸੈਂਟੀ ,ਸਕੱਤਰ ਨਿਤਿਨ ਜੈਨ ,ਜੀਵਨ ਬਾਂਸਲContinue Reading

ਨਾਭਾ ( ਤਰੁਣ ਮਹਿਤਾ) ਪਟਿਆਲਾ ਵਿੱਚ ਤੈਨਾਤ ਰੇਲਵੇ ਦੇ ਇੱਕ ਟੀਟੀਈ ਨੇ ਖੇਤੀ ਸੈਕਟਰ ਵਿੱਚ ਬਹੁਤ ਸ਼ਲਾਘਾਯੋਗ ਕੰਮ ਕਰ ਵਿਖਾਇਆ ਹੈ । ਜਿਸ ਤੇ ਉਨ੍ਹਾ ਹਾਲ ਹੀ ਵਿੱਚ ਖੇਤੀ ਵਿਗਿਆਨ ਤੇ ਖੋਜ ਕੇਂਦਰ ਪੂਸਾ ਦਿੱਲੀ ਵੱਲੋਂ ਉੱਨਤ ਕਿਸਾਨ  ਦੇ ਖਿਤਾਬ ਵਲੋਂ ਨਵਾਜਿਆ ਗਿਆ ਹੈ, ਦਰਅਸਲ ਖੇਤੀ ਕਿਸਾਨ ਗੁਰਮੀਤ ਸਿੰਘ ਦੀ ਕਹਾਣੀ ਉਨ੍ਹਾ ਲਈ ਇੱਕ ਬਹੁਤ ਵੱਡੀContinue Reading

ਪਟਿਆਲਾ (ਅਰਵਿੰਦਰ ਸਿੰਘ) ਨਗਰ ਨਿਗਮ ਪਟਿਆਲਾ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਸ਼ਹਿਰ ਦੀ ਟਰੈਫਿਕ ਵਿਵਸਥਾ ਸੁਧਾਰਨ ਅਤੇ ਸ਼ਹਿਰ ਦੇ 50 ਹਜ਼ਾਰ ਤੋਂ ਵੱਧ ਲੋਕਾਂ ਦੇ ਜੀਵਨ ਪੱਧਰ ਨੂੰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਸਰਹਿੰਦ ਰੋਡ ਤੋਂ ਡਕਾਲਾ ਰੋਡ ਤੱਕ ਸਿਟੀ ਰਿੰਗ ਰੋਡContinue Reading

ਨਾਭਾ  (ਤਰੁਣ ਮਹਿਤਾ) ਸੰਘਰਸ਼ ਕਮੇਟੀ ਪੰਜਾਬ ਨੇ  ਵਿਦਿਅਰਥੀਆਂ ਅਤੇ ਸਹਿਯੋਗੀ ਸਾਥੀਆਂ ਦੀ ਸਿਹਤ ਦੀ ਫਿਕਰ ਕਰਦਿਆਂ ਇਹ  ਫੈਸਲਾ ਲਿਆ ਕਿ ਆਪਣੀਆਂ ਮੰਗਾਂ ਲਈ ਸਰਕਾਰ ਪ੍ਰਤੀ ਰੋਸ ਜਤਾਉਣ ਲਈ ਗੈਸਟ ਪ੍ਰੋਫੈਸਰ ਕਾਲੀਆਂ ਪੱਟੀਆਂ ਬੰਨ੍ਹ ਕੇ ਕਾਲਜ ਆਉਣਗੇ ਅਤੇ ਹੜਤਾਲ ਜਾਰੀ ਰਹੇਗੀ। ਸਰਕਾਰੀ ਕਾਲਜ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰ ਸੰਘਰਸ਼  ਕਮੇਟੀ ਪੰਜਾਬ ਦੇContinue Reading