Just In (Page 572)

ਪਟਿਆਲਾ (ਅਰਵਿੰਦਰ ਸਿੰਘ) ਪੰਜਾਬ ਸਰਕਾਰ ਦੇ ਖੁਰਾਕ ਸੁਪਲਾਈ ਵਿਭਾਗ ਵੱਲੋਂ ਜਾਰੀ ਤਾਜ਼ਾ ਸੂਚੀ ਵਿੱਚ ਬਹੁਤ ਸਾਰੇ ਲਾਭਪਾਤਰੀਆਂ ਦਾ ਨਾਮ ਕੱਟ ਦਿੱਤਾ ਗਿਆ ਹੈ ਜਿਸਦਾ ਆਮ ਆਦਮੀ ਪਾਰਟੀ ਹਲਕਾ ਸਨੌਰ ਨੇ  ਸਖ਼ਤ ਨੋਟਿਸ ਲੈਂਦਿਆਂ ਕਰੜੇ ਸ਼ਬਦਾਂ ਵਿੱਚ ਨਿਦਿਆਂ ਕੀਤੀ ਅਤੇ ਜਿਲਾ ਖੁਰਾਕ ਸੁਪਲਾਈ ਕੰਟਰੋਲਰ ਨੂੰ ਇੱਕ ਇੱਕ ਮੰਗ ਪੱਤਰ ਵੀ ਦਿੱਤਾ।  ਹਲਕਾContinue Reading

ਪਟਿਆਲਾ (ਅਰਵਿੰਦਰ ਸਿੰਘ) ਪਟਿਆਲਾ ਤੋਂ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਨੇ ਸ਼ੁੱਕਰਵਾਰ ਨੂੰ ਲੋਕ ਸਭਾ ‘ਚ ਦਿੱਤੇ ਆਪਣੇ ਭਾਸ਼ਣ ਦੌਰਾਨ ਕੋਰੋਨਾ ਵਾਇਰਸ ਕੋਵਿਡ-19) ਦੇ ਮੱਦੇਨਜ਼ਰ ਅਤਿਅੰਤ ਮੁਸ਼ਕਿਲ ਸਮਾਂ ਝੱਲ ਰਹੇ ਦਿਹਾੜੀਦਾਰ ਕਾਮਿਆਂ ਤੇ ਸਮਾਜ ਦੇ ਘੱਟ ਆਮਦਨ ਵਾਲੇ ਤਬਦਿਆਂ ਦੀ ਇਮਦਾਦ ਕਰਨ ਲਈ ਕੇਂਦਰ ਸਰਕਾਰ ਦੇ ਤੁਰੰਤ ਦਖਲ ਦੀContinue Reading

ਪਟਿਆਲਾ (ਅਰਵਿੰਦਰ ਸਿੰਘ) ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਵਿਡ-19 ਦੇ ਸੰਭਾਵਤ ਖ਼ਤਰੇ ਦਾ ਮੁਕਾਬਲਾ ਕਰਨ ਲਈ ਕੀਤੀਆਂ ਜਾ ਰਹੀਆਂ ਤਿਆਰੀਆਂ ਦੀ ਤਰਜ ‘ਤੇ ਨਗਰ ਨਿਗਮ ਪਟਿਆਲਾ ਨੇ ਵੀ ਕੋਰੋਨਾ ਵਾਇਰਸ ਦੀ ਸੰਭਾਵਨਾ ਦੇ ਮੱਦੇਨਜ਼ਰ ਆਪਣੀਆਂ ਤਿਆਰੀਆਂ ਤੇਜ ਕਰ ਦਿੱਤੀਆਂ ਹਨ। ਨਗਰ ਨਿਗਮ ਕੋਲ ਕੁੱਲ ਅਮਲੇ ਦੀ ਨਫ਼ਰੀ 1700 ਹੈ ਅਤੇ ਨਿਗਮ ਨੇContinue Reading

ਨਾਭਾ (ਤਰੁਣ ਮਹਿਤਾ)  ਕਰੋਨਾ ਦੀ ਭਿਆਨਕ ਬਿਮਾਰੀ ਜੋ ਕਿ ਭਾਰਤ ਵਿੱਚ ਵੀ ਦਸਤਕ ਦੇ ਚੁੱਕੀ ਹੈ, ਨਾਲ ਲੜਨ ਲਈ ਸਾਨੂੰ ਸਭ ਨੂੰ ਇਕਜੁਟ ਹੋ ਕੇ ਲੜਨ ਦੀ ਲੋੜ ਹੈ ਇਹ ਗੱਲ ਪੱਤਰਕਾਰਾਂ ਗੱਲਬਾਤ ਕਰਦੇ ਹਲਕਾ ਮੁਖੀ ਬਾਬੂ  ਕਬੀਰ ਦਾਸ ਨੇ ਕਿਹਾ ਕਿ ਸਾਨੂੰ ਸਿਹਤ ਵਿਭਾਗ ਵੱਲੋਂ ਦਿੱਤੇ ਦਿਸ਼ਾਂ ਦੇ ਸਾਹContinue Reading

ਪਟਿਆਲਾ (ਅਰਵਿੰਦਰ ਸਿੰਘ) ਜ਼ਿਲ੍ਹਾ ਪਟਿਆਲਾ ਪ੍ਰਸ਼ਾਸਨ ਵੱਲੋਂ ਨੋਵਲ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਇਹਤਿਆਤ ਵਜੋਂ ਚੁੱਕੇ ਜਾ ਰਹੇ ਕਦਮਾਂ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਧਰਮਾਂ ਦੇ ਆਗੂਆਂ ਅਤੇ ਧਾਰਮਿਕ ਅਸਥਾਨਾਂ ਦੇ ਨੁਮਾਇੰਦਿਆਂ ਨਾਲ ਇੱਕ ਅਹਿਮ ਬੈਠਕ ਕੀਤੀ। ਇਸ ਮੌਕੇ ਡਿਪਟੀContinue Reading

ਪਾਤੜਾਂ (ਅਰਵਿੰਦਰ ਸਿੰਘ )  ਹਰ ਵਿਅਕਤੀ ਆਪਣਾ ਮੂੰਹ ਅਤੇ ਨੱਕ ਢਕ ਕੇ ਰੱਖਣ ਦੀ ਕੋਸ਼ਿਸ਼ ਕਰੇ ਅਤੇ ਖਾਣ-ਪੀਣ ਵਲ ਵੀ ਵਿਸ਼ੇਸ਼ ਧਿਆਨ ਦੇਵੇ। ਹਲਕਾ ਸ਼ੁਤਰਾਣਾ ਦੇ ਵਿਧਾਇਕ ਨਿਰਮਲ ਸਿੰਘ ਬੀਤੇ ਦਿਨ ਇੱਕ ਥਾਵੇਂ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਤੌਰ ’ਤੇ ਪੁੱਜੇ । ਇਸ ਦੌਰਾਨ ਜਦੋਂ ਉਨ੍ਹਾਂ ਦੇ ਖਾਸContinue Reading

ਬ੍ਰਿਸਬੇਨ (ਹਰਜੀਤ ਲਸਾੜਾ) ਸਮੁੱਚਾ ਵਿਸ਼ਵ ਇਸ ਸਮੇਂ ਕਰੋਨਾ ਵਾਇਰਸ ਦੀ ਮੰਦਭਾਗੀ ਗਿ੍ਰਫਤ ਵਿੱਚ ਹੈ ਤੇ ਹਰ ਦੇਸ਼ ਇਸਦੇ ਫੈਲਾਅ ਨੂੰ ਰੋਕਣ ਅਤੇ ਇਲਾਜ਼ ਬਾਬਤ ਜਤਨਸ਼ੀਲ ਹੈ। ਜਿੱਥੇ ਇਸ ਮਹਾਮਾਰੀ ਤੋਂ ਬਚਣ ਲਈ ਸਰਕਾਰਾਂ ਹਰ ਸੰਭਵ ਕੋਸ਼ਿਸ਼ਾਂ ਕਰ ਰਹੀਆਂ ਹਨ ਉੱਥੇ ਵਿਦੇਸ਼ਾਂ ‘ਚ ਸਿੱਖੀ ਸਿਧਾਂਤ ‘ਵੰਡ ਕੇ ਸ਼ਕੋ’ ਤਹਿਤ ਗੁਰੂਘਰਾਂ ਵਲੋਂContinue Reading

ਬਠਿੰਡਾ ( ਪਰਮਿੰਦਰ ਪਾਖਰ)  ਬਠਿੰਡਾ ਵਿਖੇ ਪੰਜਾਬੀ ਗਾਇਕ ਅੰਮ੍ਰਿਤ ਮਾਨ ਦੇ ਖਿਲਾਫ ਹੋਇਆ ਮਾਮਲਾ ਦਰਜ । ਬਠਿੰਡਾ ਦੇ ਨਹੀਂਆ ਵਾਲਾ ਥਾਣਾ ਵਿਖੇ ਹੋਇਆ ਵੱਖ ਵੱਖ ਧਾਰਾ ਤਹਿਤ ਮਾਮਲਾ ਦਰਜ । ਦੱਸਦਿਆਂ ਤੁਹਾਨੂੰ ਕਿ ਅੰਮ੍ਰਿਤ ਮਾਨ ਨੇ ਪੰਜਾਬੀ ਗਾਣਾ ਗਾਇਆ ਸੀ ‘ ਮੈਂ ਤੇ ਮੇਰੀ ਰਫਲ ਰਕਾਨੇ ਕਾਮਬੀਨੇਸ਼ਨ ਚੋਟੀ ਦਾ.. ਵਰਗਾContinue Reading

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਸਮੁੱਚੇ ਵਿਸ਼ਵ ਵਿੱਚ ਕੋਰੋਨਾਵਾਇਰਸ ਪੀੜਤਾਂ ਦਾ ਅੰਕੜਾ ਢਾਈ ਲੱਖ ਤੋਂ ਟੱਪਣ ਕਿਨਾਰੇ ਹੈ ਜਦ ਕਿ ਮੌਤਾਂ ਦੀ ਗਿਣਤੀ 10 ਹਜਾਰ ਤੋਂ ਵਧ ਚੁੱਕੀ ਹੈ। 88 ਹਜਾਰ ਤੋਂ ਵਧੇਰੇ ਲੋਕ ਤੰਦਰੁਸਤ ਹੋ ਚੁੱਕੇ ਹਨ। ਸ਼ੁੱਕਰਵਾਰ ਦੁਪਹਿਰ ਤੱਕ ਬਰਤਾਨੀਆ ਵਿੱਚ ਮੌਤਾਂ ਦੀਕੁੱਲ ਗਿਣਤੀ 144 ਤੱਕ ਪੁੱਜ ਗਈ ਸੀ,Continue Reading

ਦੋਰਾਹਾ (ਰਵਿੰਦਰ ਸਿੰਘ ਢਿੱਲੋਂ ) ਜਿਵੇਂ ਹੀ  ਨੋਵਲ ਕੋਰੋਨਾ ਵਾਇਰਸ(ਕੋਵਿਡ-19)  ਨਾਂਮ ਦੀ ਬਿਮਾਰੀ ਦੁਨੀਆਂ ਭਰ ਵਿੱਚ ਫੈਲ ਰਹੀ ਹੈ ਇਸੇ ਬਿਮਾਰੀ ਨੂੰ ਲੈ ਕੇ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਵੀ ਚਿੰਤਤ ਹੈ ਹਰ ਮੁਲਾਜ਼ਮ ਇਸ ਵਾਇਰਸ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ  ਅਤੇ ਬਚਾਅ ਕਰਨ ਦੇ ਸਰਕਾਰ ਵੱਲੋਂ ਦਿਤੀਆਂ ਹਦਾਇਤਾਂContinue Reading