Just In (Page 568)

ਪਟਿਆਲਾ (ਅਰਵਿੰਦਰ ਸਿੰਘ) ਅੱਜ ਤੋਂ ਦੇਵੀ ਮਾਂ ਦੇ ਨਰਾਤੇ ਵੀ ਸ਼ੁਰੂ ਹੋ ਗਏ ਹਨ, ਜਿਸ ਨੂੰ ਲੈ ਕੇ ਨਰਿੰਦਰ ਮੋਦੀ ਨੇ ਟਵਿੱਟਰ ‘ਤੇ ਟਵੀਟ ਕੀਤਾ ਹੈ। ਉਨ੍ਹਾਂ ਦੱਸਿਆ ਕਿ ਅੱਜ ਤੋਂ ਸ਼ੁਰੂ ਹੋ ਰਹੇ ਨਰਾਤੇ ‘ਤੇ ਉਹ ਕੋਰੋਨਾ ਵਿਰੁੱਧ ਜੰਗ ‘ਚ ਲੱਗੇ ਲੋਕਾਂ ਦੀ ਚੰਗੀ ਸਿਹਤ ਲਈ ਪ੍ਰਾਰਥਨਾ ਕਰਾਂਗਾ। ਦਸਣਯੋਗContinue Reading

ਪਟਿਆਲਾ (ਅਰਵਿੰਦਰ ਸਿੰਘ) ਪਟਿਆਲਾ ਰੇਂਜ ਦੇ ਆਈ.ਜੀ. ਸ. ਜਤਿੰਦਰ ਸਿੰਘ ਔਲਖ ਨੇ ਅੱਜ ਡਿਪਟੀ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ, ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਅਤੇ ਕਮਿਸ਼ਨਰ ਨਗਰ ਨਿਗਮ ਸ੍ਰੀਮਤੀ ਪੂਨਮਦੀਪ ਕੌਰ ਸਮੇਤ ਹੋਰ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਕਰਫ਼ਿਊ ਦੌਰਾਨ ਅਮਨ-ਕਾਨੂੰਨ ਦੀ ਸਥਿਤੀ ਹਰ ਹਾਲ ਕਾਇਮ ਰੱਖਣ ਅਤੇ ਲੋਕਾਂ ਨੂੰ ਘਰਾਂContinue Reading

ਪਟਿਆਲਾ (ਅਰਵਿੰਦਰ ਸਿੰਘ) ਵੱਖ-ਵੱਖ ਰੈਂਕ ‘ਚ ਕੁੱਲ 38,160 ਪੁਲਿਸ ਮੁਲਾਜ਼ਮ ਕਰਫਿਊ ਲਾਗੂ ਕਰਨ ਲਈ ਵੱਖ-ਵੱਖ ਰੈਂਕ/ਪੁਲਿਸ ਕਮਿਸ਼ਨਰੇਟਾਂ ਨੂੰ ਜ਼ਮੀਨੀ ਪੱਥਰ ‘ਤੇ ਤਾਇਨਾਤ ਕੀਤਾ ਗਿਆ ਹੈ। ਜਿਸ ‘ਚ ਪ੍ਰਭਾਵਿਤ ਸਮੂਹਾਂ ਨੂੰ ਸੀਲ ਕਰਨ ਤੋਂ ਇਲਾਵਾ ਜ਼ਰੂਰੀ ਸਪਲਾਈ ਅਤੇ ਕਾਨੂੰਨ ਦੀ ਸਾਂਭ-ਸੰਭਾਲ ਵੀ ਸ਼ਾਮਲ ਹੈ ਅਤੇ ਆਰਡਰ. ਇਨ੍ਹਾਂ ਵਿੱਚ 981 ਵਲੰਟੀਅਰ ਸ਼ਾਮਲContinue Reading

ਅਮਰੀਕਾ (ਕੁਲਤਰਨ ਸਿੰਘ ਪਧਿਆਣਾ) ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਕਿਹਾ ਹੈ ਕਿ ਉਹ 12 ਅਪ੍ਰੈਲ ਈਸਟਰ ਵਾਲੇ ਦਿਨ ਤੱਕ ਅਮਰੀਕਾ ਦੀ ਆਰਥਿਕਤਾ ਨੂੰ ਪਹਿਲਾਂ ਵਾਂਗ ਵੇਖਣਾ ਚਾਹੁੰਦਾ ਹਨ ਜਿਸ ਵਿੱਚ ਕਾਰੋਬਾਰ ਆਮ ਵਾਂਗ ਚੱਲਦੇ ਹੋਣ। ਉਨਾਂ ਕਿਹਾ ਹੈ ਕਿ ਹਜ਼ਾਰਾਂ ਲੋਕ ਹਰ ਸਾਲ ਕਾਰ ਹਾਦਸਿਆਂ ਵਿੱਚ ਮਰ ਜਾਂਦੇ ਹਨ ਪਰContinue Reading

ਬੰਗਾ ( ਏ-ਆਰ. ਆਰ. ਐੱਸ. ਸੰਧੂ ) ਬੰਗਾ ਸਿਟੀ ਪੁਲਸ ਵੱਲੋਂ ਕਰੌਨਾ ਵਾਇਰਸ ਦੀ ਰੋਕਥਾਮ ਕਰਕੇ ਪ੍ਰਸ਼ਾਸ਼ਨ ਵੱਲੋਂ ਲਗਾਏ ਕਰਫਿਊ ਦੌਰਾਨ ਬੰਗਾ ਸ਼ਹਿਰ ਦੇ ਸੰਤੋਖ ਨਗਰ ਵਿਖੇ ਆਪਣੀ ਆਟਾ ਚੱਕੀ ਖੋਲ ਕੇ ਬੈਠੇ ਇਕ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਥਾਣਾ ਸਿਟੀ ਦੇ ਐਸ.ਐਚ.ਉ. ਹਰਪ੍ਰੀਤ ਸਿੰਘContinue Reading

ਨਵਾਂਸ਼ਹਿਰ ( ਏ-ਆਰ. ਆਰ. ਐੱਸ. ਸੰਧੂ ) ਕੋਰੋਨਾ ਵਾਇਰਸ ਦੇ ਪ੍ਰਭਾਵ ’ਚ ਆਏ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਕਲ੍ਹ ਲਾਏ ਗਏ ਕਰਫ਼ਿਊ ਤੋਂ ਬਾਅਦ ਅੱਜ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ, ਐਮ ਐਲ ਏ ਅੰਗਦ ਸਿੰਘ, ਕਮਿਸ਼ਨਰ ਰਾਹੁਲ ਤਿਵਾੜੀ , ਆਈ ਜੀ ਜਸਕਰਨ ਸਿੰਘ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਮੀਟਿੰਗਾਂ ਕਰਕੇ, ਜ਼ਿਲ੍ਹੇContinue Reading

14 ਅਪਰੈਲ ਤੱਕ ਚੱਲੇਗਾ ਲਾਕਡਾਊਨ ਨਵਾਂਸ਼ਹਿਰ ( ਏ-ਆਰ. ਆਰ. ਐੱਸ. ਸੰਧੂ ) ਕਰੋਨਾ ਵਾਇਰਸ(ਕੋਵਿਡ-19) ਦੀ ਰੋਕਥਾਮ ਕਰਨ ਲਈ ਪੂਰੇ ਭਾਰਤ ਵਿਚ 21 ਦਿਨ ਦੇ ਲਾਕਡਾਊਨ ਦਾ ਐਲਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸ਼ਾਮ ਪੂਰੇ ਦੇਸ਼ ਦੇ ਟੀ ਵੀ, ਰੇਡੀਉ ਅਤੇ ਆਨ ਲਾਈਨ ਮੀਡੀਆ ਦੇ ਮਾਧਿਅਮ ਰਾਹੀਂ ਦੇਸ਼ ਵਾਸੀਆਂContinue Reading

ਨਿਊਯਾਰਕ/ਟੋਰਾਂਟੋ ( ਰਾਜ ਗੋਗਨਾ )-ਸੰਸਾਰ ਭਰ ਵਿੱਚ ਕੋਵਿਡ-19 ਦੇ ਸੰਕਟ ਦਾ ਸਾਹਮਣਾ ਕਰ ਰਹੀ ਸਮੁੱਚੀ ਮਨੁੱਖਤਾ ਨੂੰ ਇਸ ਜ਼ਹਿਰੀਲੇ ਵਾਇਰਸ ਤੋਂ ਨਿਜਾਤ ਦਿਵਾਉਣ ਲਈ ਆਉ 29 ਮਾਰਚ ਦਿਨ ਐਤਵਾਰ ਨੂੰ ਸਵੇਰੇ 10 ਵਜੇ (ਨਿਊਯਾਰਕ ਟਾਇਮ) ਦੇ ਮੁਤਾਬਿਕ  ਅੱਠਵੇਂ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਚਰਨਾਂ ਵਿੱਚ ਇੰਟਰਨੈਸ਼ਨਲ ਪੱਧਰ ਤੇ ਅਰਦਾਸ ਕਰੀਏ। ਇਸContinue Reading

ਲੁਧਿਆਣਾ (ਰਵਿੰਦਰ ਸਿੰਘ ਢਿੱਲੋਂ) ਭਾਰਤ ਇਕ ਬਹੁਤ ਹੀ ਖਤਰਨਾਕ ਦੌਰ ਵਿਚੋਂ ਗੁਜ਼ਰ ਰਿਹਾ ਹੈ।ਕਰੋਨਾ ਵਾਇਰਸ ਦੇ ਕਮਿਨਿਟੀ ਸਟੇਜ਼ ਵਿਚ ਆ ਜਾਣ ਦਾ ਖਤਰਾ ਮੰਡਰਾ ਰਿਹਾ ਹੈ। ਇਹਨਾਂ ਸਬਦਾਂ ਦਾ ਪ੍ਰਗਟਾਵਾ ਜਸਪ੍ਰੀਤ ਕੌਰ ਫਲਕ ਪ੍ਰਧਾਨ ਕਵਿਤਾ ਕਥਾ ਕਾਰਵਾ ਨੇ ਇਕ ਪ੍ਰੈਸ ਨੋਟ ਰਾਹੀ ਕੀਤਾ ਅਤੇ ਕਿਹਾ ਜੇਕਰ ਅਜਿਹੀ ਹਾਲਤ ਆ ਜਾਂਦੀContinue Reading

ਪਾਇਲ (ਰਵਿੰਦਰ ਸਿੰਘ ਢਿੱਲੋਂ ): ਹਲਕਾ ਪਾਇਲ ਦੇ ਐੱਮ.ਐੱਲ.ਏ. ਲਖਵੀਰ ਲੱਖਾ ਨੇ ਕਰੋਨਾ ਦੇ ਵੱਧ ਰਹੇ ਪ੍ਰਕੋਪ ਨੂੰ ਦੇਖਦੇ ਆਪਣੇ ਹਲਕੇ ਦੇ ਲੋਕਾਂ ਲਈ ਦਿਲ ਖੋਲ ਕੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਐਲਾਨ ਕਰਦੇ ਹੋਏ ਕਿਹਾ ਕਿ ਜੇਕਰ ਹਲਕੇ ਦੇ ਵਿਅਕਤੀ ਨੂੰ ਰਾਸ਼ਨ ਦੀ ਲੋੜ ਹੈ ਤਾਂ ਉਨ੍ਹਾਂ ਨਾਲContinue Reading