ਜ਼ਿਲ੍ਹੇ ’ਚ 352 ਚੋਂ ਹੁਣ ਤੱਕ 291 ਸੈਂਪਲ ਨੈਗੇਟਿਵ, ਹੁਣ ਤੱਕ 19 ਪਾਜ਼ੇਟਿਵ
ਨਵਾਂਸ਼ਹਿਰ ( ਏ-ਆਰ. ਆਰ. ਐੱਸ. ਸੰਧੂ ) ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਜ਼ਿਲ੍ਹੇ ’ਚੋਂ ਕੋਵਿਡ-19 ਕੋਰੋਨਾ ਵਾਇਰਸ ਦੇ ਲਏ ਗਏ ਸੈਂਪਲਾਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਤੱਕ 352 ਸੈਂਪਲ ਲਏ ਜਾ ਚੁੱਕੇ ਹਨ। ਅੱਜ ਤੱਕ ਦੀ ਰਿਪੋਰਟ ਮੁਤਾਬਕ ਇਨ੍ਹਾਂ ’ਚੋਂ 291 ਟੈਸਟ ਨੈਗੇਟਿਵ ਆਏ ਹਨ ਜਦਕਿ ਲਗਾਤਾਰ ਤੀਸਰੇ ਦਿਨ ਕੋਈContinue Reading






























