ਘਰੇਲੂ ਇਲਾਜ ਸੰਬੰਧੀ ਜਾਣਕਾਰੀ
1. ਇਕ ਚਮਚ ਅਜਵਾਇਣ ਪਾਨ ਦੇ ਪੱਤੇ ‘ਚ ਰੱਖ ਕੇ ਹਰ ਰੋਜ਼ ਖਾਣ ਨਾਲ ਖੰਘ ਤੋਂ ਆਰਾਮ ਮਿਲਦਾ ਹੈ। 2. ਪੁਰਾਣੇ ਦਮੇ ਨੂੰ ਠੀਕ ਕਰਨ ਲਈ, ਫੁੱਲੀ ਹੋਈ ਫਟਕੜੀ ਅਤੇ ਮਿਸਰੀ ਪੀਹ ਲਉ। ਦਿਨ ‘ਚ ਇਕ ਦੋ ਵਾਰ ਡੇਢ ਚਮਚ ਦੀ ਪਾਣੀ ਨਾਲ ਲਉ, ਤੇਲ, ਖਟਾਈ, ਦੁੱਧ, ਘਿਓ, ਮੱਖਣ, ਤੇਜ਼Continue Reading





























