Just In (Page 561)

ਪਟਿਆਲਾ ( ਅਰਵਿੰਦਰ ਸਿੰਘ) ਪਟਿਆਲਾ ਪੁਲਿਸ ਨੇ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਕੋਰੋਨਾਵਾਇਰਸ ਬਾਰੇ ਨੋਡਲ ਅਫ਼ਸਰ ਡਾ. ਸਚਿਨ ਕੌਸ਼ਲ ਦੀ ਸ਼ਿਕਾਇਤ ‘ਤੇ ਮਨਦੀਪ ਸਿੰਘ ਪੁੱਤਰ ਲਕਸ਼ਣ ਸਿੰਘ ਵਾਸੀ ਅਨੰਦ ਨਗਰ, ਪਟਿਆਲਾ ਵਿਰੁੱਧ ਕੋਵਿਡ-19 ਦੇ ਪ੍ਰੋਟੋਕਾਲ ਨਿਯਮਾਂ ਦੀ ਉਲੰਘਣਾ ਕਰਨ ਦੇ ਸਬੰਧ ਵਿੱਚ ਪੁਲਿਸ ਕੇਸ ਦਰਜ ਕੀਤਾ ਹੈ। ਇਸ ਨੂੰ ਆਈ.ਪੀ.ਸੀ ਦੀਆਂContinue Reading

ਆਪਣੇ ਬੁਜ਼ਰਗਾਂ ਤੋਂ ਅਕਸਰ ਅਸੀਂ ਸੁਣਦੇ ਆਏ ਹਾਂ ਕਿ ਧਰਤੀ ਬੌਲਦ ਦੇ ਸਿੰਗਾਂ ਤੇ ਖੜ੍ਹੀ ਹੈ ਜਦੋਂ ਬੌਲਦ ਥੱਕ ਜਾਂਦਾ ਹੈ ਤਾਂ ਬੌਲਦ ਸਿੰਗ ਬਦਲਦਾ ਹੈ ਪਿਛਲੇ 50 ਕੁ ਸਾਲਾ ‘ਚ ਜੋ ਇੰਨਸਾਨ ਨੇ ਵਿਗਿਆਨ ‘ਚ ਤਰੱਕੀ ਕੀਤੀ ਹੈ ਉਨੀ ਤਰੱਕੀ ਪਿੱਛਲੇ 500 ਸਾਲ ‘ਚ ਨਹੀਂ ਕੀਤੀ। ਵਸਤੂਆਂ ਦਾ ਖੜ੍ਹੇContinue Reading

( ਬ੍ਰਿਸਬੇਨ ) ਇੱਥੇ ਮਨੁੱਖਤਾ ਬਾਬਤ ਵਿਲੱਖਣ ਪਹਿਲਕਦਮੀ ਕਰਦੇ ਹੋਏ ਕੈਨਬਰਾ ਸਥਿੱਤ ਭਾਰਤੀ ਹਾਈ ਕਮਿਸ਼ਨ ਨੇ ਕਿਹਾ ਹੈ ਕਿ ਆਸਟ੍ਰੇਲੀਆ ‘ਚ ਰਹਿ ਰਹੇ ਸਾਰੇ ਭਾਰਤੀ ਨਾਗਰਿਕਾਂ ਅਤੇ ਭਾਰਤੀ ਪਾਸਪੋਰਟ ਧਾਰਕਾਂ ਨੂੰ ਅਗਰ ਕਿਸੇ ਵੀ ਅਪਾਤਕਲੀਨ ਸਥਿੱਤੀ ਜਿਵੇਂ ਕਿਸੇ ਦੀ ਮੌਤ ਹੋਣ ਦੀ ਸੂਰਤ ‘ਚ ਮ੍ਰਿਤਕ ਦੇਹ ਨੂੰ ਵਾਪਸ ਭਾਰਤ ਭੇਜਣਾ,Continue Reading

ਨਵਾਂਸ਼ਹਿਰ ( ਏ-ਆਰ. ਆਰ. ਐੱਸ. ਸੰਧੂ ) ਜ਼ਿਲ੍ਹੇ ਦੇ ਪਹਿਲੇ ਕੋਵਿਡ-19 ਪਾਜ਼ਿਟਵ ਮਰੀਜ਼ ਸਵ. ਬਾਬਾ ਬਲਦੇਵ ਸਿੰਘ ਦੇ ਸੰਪਰਕ ’ਚ ਆਉਣ ਬਾਅਦ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਵਿਖੇ ਆਈਸੋਲੇਟਿਡ ਵਾਰਡ ’ਚ ਇਲਾਜ ਅਧੀਨ ਪਿੰਡ ਪਠਲਾਵਾ ਦੇ ਸਰਪੰਚ ਹਰਪਾਲ ਸਿੰਘ ਦਾ ਅੱਜ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਅਦਿਤਿਆ ਉੱਪਲContinue Reading

ਰੇਹੜੀਆਂ ’ਤੇ ਰੇਟ ਲਿਸਟਾਂ ਲਵਾਉਣ ਦੀ ਹਦਾਇਤ ਵੱਧ ਪੈਸੇ ਵਸੂਲਣ ਵਾਲਿਆਂ ’ਤੇ ਪਰਚੇ ਦਾ ਆਦੇਸ਼ ਨਵਾਂਸ਼ਹਿਰ ( ਏ-ਆਰ. ਆਰ. ਐੱਸ. ਸੰਧੂ ) ਜ਼ਿਲ੍ਹੇ ’ਚ ਕੋਵਿਡ-19 ਰੋਕਥਾਮ ਤਹਿਤ ਲਾਏ ਕਰਫ਼ਿਊ ਦੌਰਾਨ ਲੋਕਾਂ ਦੀ ਮਜਬੂਰੀ ਦਾ ਫ਼ਾਇਦਾ ਉਠਾ ਕੇ ਉਨ੍ਹਾਂ ਤੋਂ ਸਬਜ਼ੀਆਂ ਦੇ ਮਨਮਰਜ਼ੀ ਦੇ ਪੈਸੇ ਵਸੂਲਣ ਵਾਲਿਆਂ ਖ਼ਿਲਾਫ਼ ਜ਼ਿਲ੍ਹਾ ਪ੍ਰਸ਼ਾਸਨ ਵੱਲੋਂContinue Reading

ਜ਼ਿਲ੍ਹੇ ’ਚ ਹੁਣ ਤੱਕ 361 ਸੈਂਪਲਾਂ ’ਚੋਂ 309 ਨੈਗੇਟਿਵ, 30 ਦੀ ਰਿਪੋਰਟ ਪੈਂਡਿੰਗ ਨਵਾਂਸ਼ਹਿਰ ( ਏ-ਆਰ. ਆਰ. ਐੱਸ. ਸੰਧੂ ) ਕੋਵਿਡ-19 ਦੀ ਰੋਕਥਾਮ ’ਚ ਜ਼ਿਲ੍ਹੇ ’ਚ ਚੱਲ ਰਹੇ ਜ਼ਮੀਨੀ ਪੱਧਰ ਦੇ ਯਤਨਾਂ ’ਚ ਜ਼ਿਲ੍ਹੇ ਦਾ ਇੰਟੈਗ੍ਰੇਟਿਡ ਡਿਜ਼ੀਜ਼ ਸਰਵੇਲੈਂਸ ਪ੍ਰੋਗਰਾਮ ਸੈੱਲ (ਆਈ ਡੀ ਐਸ ਪੀ) ਸਭ ਤੋਂ ਮਹੱਤਵਪੂਰਣ ਯੋਗਦਾਨ ਪਾ ਰਿਹਾContinue Reading

ਨਵਾਂਸ਼ਹਿਰ ( ਏ-ਆਰ. ਆਰ. ਐੱਸ. ਸੰਧੂ ) ਐਮ ਐਲ ਏ ਅੰਗਦ ਸਿੰਘ ਨੇ ਨਵਾਂਸ਼ਹਿਰ ਵਿਖੇ ਜ਼ਿਲ੍ਹਾ ਪੁਲਿਸ ਵੱਲੋਂ ਸਮਾਜ ਸੇਵੀ ਸੰਸਥਾਂਵਾਂ ਤੇ ਲੋਕਾਂ ਦੀ ਮੱਦਦ ਨਾਲ ਡਾ. ਆਸਾਨੰਦ ਆਰੀਆ ਸਕੂਲ ਵਿਖੇ ਅਤੇ ਸਨੇਹੀ ਮੰਦਰ ਕਮੇਟੀ ਵੱਲੋਂ ਮੰਦਰ ਵਿਖੇ ਲੋੜਵੰਦ ਲੋਕਾਂ ਲਈ ਤਿਆਰ ਕੀਤੇ ਜਾ ਰਹੇ ਲੰਗਰ ਅਤੇ ਰਾਸ਼ਨ ਲਈ ਇੱਕ-ਇੱਕContinue Reading

ਫਰਿਜ਼ਨੋ (ਮਾਛੀਕੇ / ਧਾਲੀਆਂ ਮੀਡੀਆ ਗਰੁੱਪ ਫਰਿਜ਼ਨੋ ।) ਦੁਨੀਆ ਭਰ ਦੇ 190 ਤੋਂ ਵਧੇਰੇ ਦੇਸ਼ਾਂ ਵਿਚ ਕੋਵਿਡ-19 ਮਹਾਮਾਰੀ ਦਾ ਰੂਪ ਲੈ ਚੁੱਕਾ ਹੈ। ਇਸ ਵਾਇਰਸ ਨਾਲ ਹੁਣ ਤੱਕ 7 ਲੱਖ ਤੋਂ ਵਧੇਰੇ ਲੋਕ ਇਨਫੈਕਟਿਡ ਹੋ ਚੁੱਕੇ ਹਨ ਜਦਕਿ 35000 ਤੋਂ ਵਧੇਰੇ ਆਪਣੀ ਜਾਨ ਗਵਾ ਚੁੱਕੇ ਹਨ। ਅਮਰੀਕਾ, ਜਰਮਨੀ, ਇਟਲੀ, ਸਪੇਨContinue Reading

ਜਰੂਰਤਮੰਦਾ ਦੀ ਸੇਵਾ ਹੀ ਸਭ ਤੋ ਉਤਮ ਸੇਵਾ ਹੈ,ਸਾਰੀਆ ਨੂੰ ਮਿੱਲਜੁਲ ਕੇ ਸੇਵਾ ਕਰਨੀ ਚਾਹੀਦੀ ਹੈ :-ਅਮਰਦੀਪ ਖੰਨਾ ਨਾਭਾ (ਤਰੁਣ ਮਹਿਤਾ) ਕੋਰੋਨਾ ਵਾਇਰਸ ਦੀ ਮਹਾਂਮਾਰੀ ਤੋ ਬੱਚਣ ਲਈ ਪੰਜਾਬ ਸਰਕਾਰ ਵਲੋ ਕਰਫਿਊ ਲਗਾਇਆ ਗਿਆ ਹੈ । ਜਿਸ ਦੇ ਕਾਰਨ ਦੇਸ਼ ਦਾ ਹਰ ਵਿਅਕਤੀ ਆਪਣੇਂ ਘਰਾਂ ਅੰਦਰ ਬੰਦ ਹਨ। ਅਤੇ ਹਰContinue Reading

ਨਾਭਾ (ਤਰੁਣ ਮਹਿਤਾ) ਕੋਰੋਨਾ ਵਾਇਰਸ ਨੂੰ ਲੈ ਕੇ ਸਾਰੇ ਪੰਜਾਬ  ਵਿੱਚ ਕਰਫਿਊ  ਲਗਾਤਾਰ ਜਾਰੀ ਹੈ। ਅੱਜ ਇਥੇ ਪ੍ਰਸ਼ਾਸਨ ਨਾਭਾ ਵੱਲੋਂ ਸੂਬਾ ਸਿੰਘ ਐਸਡੀਐਮ ਨਾਭਾ ਦੀ ਅਗਵਾਈ ਵਿੱਚ  ਸ਼ਹਿਰ ਦੇ ਇੱਕ ਸਲੰਮ ਏਰੀਏ ਵਿੱਚ ਜਿੱਥੇ ਕਿ ਪ੍ਰਵਾਸੀ ਮਜ਼ਦੂਰ ਆਪਣਾ ਰੰਗ ਰੋਗਨ ਅਤੇ ਫੈਕਟਰੀਆਂ ਵਿੱਚ ਕੰਮ ਕਰਕੇ ਗੁਜ਼ਾਰਾ ਕਰਦੇ ਹਨ। ਇਹ ਸਾਰੇContinue Reading