ਰੈਡ ਕਰਾਸ ਪਟਿਆਲਾ ਨੇ ਫੜੀ ਲੋੜਵੰਦਾਂ ਦੀ ਬਾਂਹ
ਪਟਿਆਲਾ (ਅਰਵਿੰਦਰ ਸਿੰਘ ) ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਗਾਏ ਗਏ ਕਰਫਿਊ ਦੌਰਾਨ ਰੈਡ ਕਰਾਸ ਪਟਿਆਲਾ ਨੇ ਲੋੜਵੰਦਾਂ ਦੀ ਬਾਂਹ ਫੜਦਿਆਂ ਸ਼ਹਿਰ ਦੀਆਂ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੀ ਮਦਦ ਦੇ ਨਾਲ ਰੋਜ਼ਾਨਾ ਹਜ਼ਾਰਾਂ ਹੀ ਲੋੜਵੰਦਾਂ ਨੂੰ ਖਾਣਾ ਖੁਆਉਣ ਦਾ ਬੀੜਾ ਉਠਾਇਆ ਹੈ। ਰੈਡ ਕਰਾਸ ਦੇ ਵਲੰਟੀਅਰ ਪੂਰੀ ਸਵੱਛਤਾ ਦੇContinue Reading






























