ਮੰਤਰੀ ਧਰਮਸੌਤ ਨੇ ਸ਼ਹਿਰ ਦੇ ਕੰਮਾਂ ਦਾ ਲਿਆ ਜਾਇਜ਼ਾ
ਨਾਭਾ (ਤਰੁਣ ਮਹਿਤਾ) ਕੋਰੋਨਾ ਦੀ ਮਾਹਮਾਰੀ ਨੂੰ ਦੇਖਦਿਆਂ ਹੋਏ ਸ਼ਹਿਰ ਦੇ ਮੁੱਖ ਨਾਲੇ ਦੀ ਸਹੀ ਢੰਗ ਨਾਲ ਸਫ਼ਾਈ ਨਾ ਹੋਣ ਅਤੇ ਗੰਦੇ ਪਾਣੀ ਦੀ ਨਿਕਾਸੀ ਦੇ ਪ੍ਰਬੰਧਾਂ ਵਿਚ ਕਮੀ ਨੂੰ ਵੇਖਦੇ ਹੋਏ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਖੁਦ ਮੌਕੇ ਤੇ ਪਟਿਆਲਾ ਗੇਟ ਇਲਾਕੇ ਵਿੱਚ ਪਹੁੰਚੇ।ਜਿੱਥੇ ਉਨ੍ਹਾਂ ਨੇ ਨਿਕਾਸੀ ਦੇ ਪ੍ਰਬੰਧਾਂContinue Reading






























