ਮਾਨਸਾ ਪੁਲਿਸ ਮਨੋਵਿਗਿਆਨਕ ਡਾਕਟਰਾਂ ਨਾਲ ਮਿਲ ਕੇ ਕੋਰੋਨਾ ਪੀੜਤਾਂ, ਸ਼ੱਕੀ ਮਰੀਜ਼ਾਂ ਦੀ ਕਰ ਰਹੀ ਹੈ ਕੌਸਲਿੰਗ
ਮਾਨਸਾ (ਬਿਊਰੋ ) ਐਸ.ਐਸ.ਪੀ. ਮਾਨਸਾ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਪਿਛਲੇ ਦਿਨੀ ਸ਼ਹਿਰ ਬੁਢਲਾਡਾ ਕੋੋਰੋੋਨਾ ਵਾਇਰਸ ਸਬੰਧੀ ਹੋੋਟਸਪੋੌੌਟ ਬਣ ਕੇ ਉਭਰਿਆ ਹੈ। ਕੋੋਰੋੋਨਾ ਵਾਇਰਸ ਦੀ ਰੋੋਕਥਾਮ ਸਬੰਧੀ ਪ੍ਰੋੋਟੋੋਕੋੋਲ ਦੇ ਮੁਤਾਬਿਕ ਇਸ ਪ੍ਰਭਾਵਿਤ ਏਰੀਆਂ ਨੂੰ ਕੰਨਟੇਨਮੈਂਟ ਜੋੋਨ ਅਤੇ ਇਸਦੇ ਆਪ ਪਾਸ ਦੇ ਨਾਲ ਲੱਗਦੇ ਬਾਹਰੀ ਇਲਾਕੇ ਨੂੰ ਬਫਰ ਜੋੋਨ ਵਿੱਚContinue Reading






























