ਪਾਚਨ ਸ਼ਕਤੀ ਲਈ ਗੁਣਕਾਰੀ ਹੈ ਗੁੜ
ਗੁੜ ਜਾਂ ਸ਼ੱਕਰ ਦਾ ਘੱਟ ਮਿੱਠੇ ਵਾਲਾ ਪਤਲਾ ਸ਼ਰਬਤ ਚਾਹ, ਗਰੀਨ ਟੀ ਜਾਂ ਕੌਫੀ ਦੀ ਜਗ੍ਹਾ ਹਲਕਾ ਕੋਸਾ ਕਰਕੇ ਸਵੇਰੇ ਸਵੇਰੇ ਹੌਲੀ ਹੌਲੀ ਪੀਣ ਨਾਲ ਅਨੇਕਾਂ ਰੋਗਾਂ ਤੋਂ ਬਚਾਅ ਹੁੰਦਾ ਹੈ।ਖਾਸ ਕਰਕੇ ਵਾਲ ਝੜਨੇ, ਸਮੇਂ ਤੋਂ ਪਹਿਲਾਂ ਵਾਲ ਸਫੈਦ ਹੋਣੇ, ਅੱਧਾ ਸਿਰ ਦਰਦ, ਅੱਖਾਂ ਥੱਲੇ ਕਾਲੇ ਘੇਰੇ, ਛਾਹੀਆਂ, ਦਾਗ, ਧੱਬੇ,Continue Reading






























