ਖੰਨਾ ਮੰਡੀ ‘ਚ ਕਣਕ ਦੀ ਆਮਦ ਜਾਰੀ ਤੀਜੇ ਦਿਨ 28920 ਕੁਇੰਟਲ ਕਣਕ ਪੁੱਜੀ
ਖੰਨਾ (ਪਰਮਜੀਤ ਸਿੰਘ ਧੀਮਾਨ) : ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਵਿਚ ਇਸ ਸਾਲ ਕਣਕ ਦੀ ਖ੍ਰੀਦ 15 ਅਪ੍ਰੈਲ ਤੋਂ ਅਰੰਭ ਹੋ ਗਈ ਹੈ, ਕੱਲ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਵੀ ਅਨਾਜ ਮੰਡੀ ਪੁੱਜੇ ਸਨ। ਅੱਜ ਤੀਸਰੇ ਦਿਨ ਖੰਨਾ ਮੰਡੀ ਵਿਚ 28920 ਕੁਇੰਟਲ ਕਣਕ ਦੀ ਆਮਦ ਹੋਈContinue Reading






























