ਬਲੱਡ ਬੈਂਕ ਵਿਚ ਲੱਗਦੇ ਰੈਗੂਲਰ ਕੈਂਪਾਂ ਦੀ ਲੜੀ ਦੇ ਸ਼ਾਨਦਾਰ 8 ਸਾਲ ਪੂਰੇ – ਹਰਦੀਪ ਸਨੌਰ
ਪਟਿਆਲਾ (ਅਰਵਿੰਦਰ ਸਿੰਘ) ਖੂਨਦਾਨ ਸੇਵਾ ਵਿਚ ਮੋਹਰੀ ਸੰਸਥਾ ਯੂਨੀਵਰਸਲ ਵੈਲਫੇਅਰ ਕਲੱਬ ਪੰਜਾਬ ਵੱਲੋਂ ਲਾਕਡਾਊਨ ਦੇ ਚੱਲਦਿਆਂ ਥੈਲਾਸੀਮਕ ਬੱਚਿਆਂ ਲਈ ਥੈਲਾਸੀਮਕ ਚਿਲਡਰਨ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਮਿਸ਼ਨ ਲਾਲੀ ਤੇ ਹਰਿਆਲੀ ਤਹਿਤ ਬਲੱਡ ਬੈਂਕ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਡਾਕਟਰ ਜਸਪ੍ਰੀਤ ਕੌਰ ਦੀ ਅਗਵਾਈ ਹੇਠ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਦਾ ਰਸਮੀContinue Reading




























