ਸਿੱਖ ਚੈਰੀਟੇਬਲ ਟਰੱਸਟ ਖਾਲਸਾ ਏਡ ਦੇ ਵਲੰਟੀਅਰ ਇੰਦਰਜੀਤ ਸਿੰਘ ਦੀ ਸੜਕ ਹਾਦਸੇ ਵਿੱਚ ਮੌਤ
ਬਠਿੰਡਾ (ਮੀਡੀਆ ਬਿਊਰੋ) ਸਿੱਖ ਚੈਰੀਟੇਬਲ ਟਰੱਸਟ ਖਾਲਸਾ ਏਡ ਦੇ ਵਲੰਟੀਅਰ ਇੰਦਰਜੀਤ ਸਿੰਘ ਦੇਹਰਾਦੂਨ ਦੀ 20 ਅਪ੍ਰੈਲ ਨੂੰ ਦੇਰ ਸ਼ਾਮ ਇਕ ਹਾਦਸੇ ਵਿੱਚ ਮੌਤ ਹੋ ਗਈ। ਇਸ ਹਾਦਸੇ ਵਿੱਚ, ਅੰਤਰਰਾਸ਼ਟਰੀ ਮਨੁੱਖਤਾਵਾਦੀ ਸੰਗਠਨ ਦਾ ਇੱਕ ਹੋਰ ਵਲੰਟੀਅਰ ਵੀ ਜ਼ਖਮੀ ਹੋ ਗਿਆ, ਪਰੰਤੂ ਉਸਨੂੰ ਖਤਰੇ ਤੋਂ ਬਾਹਰ ਦੱਸਿਆ ਜਾਂਦਾ ਹੈ ਜਦੋਂਕਿ ਇੰਦਰਜੀਤ ਸਿੰਘContinue Reading






























