ਸਪੈਨਿਸ਼ ਫ਼ਲੂ,ਸੈਨ ਫਰਾਂਸਿਸਕੋ,ਲਾੱਕ ਡਾਉਨ ਦਾ ਖੁੱਲਣਾ ਤੇ ਮਹਾਂਮਾਰੀ ਦਾ ਕਹਿਰ
ਸਪੈਨਿਸ਼ (H1N1) ਫ਼ਲੂ ਜਿਸਦਾ ਪਹਿਲਾ ਕੇਸ ਅਮਰੀਕਾ ਦੇ ਸੂਬੇ ਕੈਨਸਸ ਤੋਂ ਪਤਾ ਲੱਗਾ ਸੀ ਨੇ ਦੁਨੀਆ ਭਰ ਵਿਚ ਕਹਿਰ ਮਚਾਇਆ ਸੀ । ਇਸ ਮਹਾਂਮਾਰੀ ਦਾ ਜ਼ਿਆਦਾ ਅਸਰ ਅਮਰੀਕਾ, ਯੂਰਪ ਤੇ ਏਸ਼ੀਆ ਦੇ ਕੁੱਝ ਖੇਤਰਾਂ ਵਿਚ ਵੇਖਣ ਨੂੰ ਮਿਲਿਆ ਸੀ । ਸਪੈਨਿਸ਼ ਫ਼ਲੂ ਦਾ ਸਪੇਨ ਨਾਲ ਕੋਈ ਸਬੰਧ ਨਹੀਂ ਸੀ ,ਸਪੇਨContinue Reading






























