ਤਿੱਖੀਆਂ ਟਿੱਪਣੀਆਂ ਬਾਬਤ ਆਸਟ੍ਰੇਲੀਆਈ ਫੈਡਰਲ ਸਰਕਾਰ ਵੱਲੋਂ ਚੀਨੀ ਰਾਜਦੂਤ ਤਲਬ ਚੀਨੀ ਦੂਤਾਵਾਸ ਨਾਖੁਸ਼
ਬ੍ਰਿਸਬੇਨ (ਹਰਜੀਤ ਲਸਾੜਾ) ਇੱਥੇ ਆਸਟ੍ਰੇਲੀਆਈ ਫੈਡਰਲ ਸਰਕਾਰ ਨੇ ਚੀਨੀ ਰਾਜਦੂਤ ਜਿਨਗਯ ਚੇਂਗ ਨੂੰ ਕੋਰੋਨਵਾਇਰਸ (ਕੋਵੀਡ-19) ਜਾਂਚ ਤੋਂ ਬਾਅਦ ਵਪਾਰ ਦੇ ਬਾਈਕਾਟ ਬਾਰੇ ਕੀਤੀਆਂ ਤਿੱਖੀਆਂ ਟਿੱਪਣੀਆਂ ਬਾਬਤ ਤਲਬ ਕੀਤਾ ਹੈ ਜਿਸ ਨਾਲ ਦੋਵੇਂ ਮੁਲਕਾਂ ‘ਚ ਰਾਜਨੀਤਕ ਤਣਾਅ ਵੱਧਦਾ ਜਾ ਰਿਹਾ ਹੈ। ਗੌਰਤਲਬ ਹੈ ਕਿ ਅਮਰੀਕਾ ਤੋਂ ਬਾਅਦ ਆਸਟ੍ਰੇਲੀਆ ਵੀ ਚੀਨ ‘ਤੇContinue Reading






























