ਕੇਂਦਰ ਸਰਕਾਰ ਵਲੋਂ ਪੰਜਾਬ ਦੀ ਕਿਸਾਨੀ ਨਾਲ ਹੋ ਰਿਹਾ ਜ਼ਬਰ ਨਿੰਦਣਯੋਗ ਅਤੇ ਅਸਿਹ : ਕਾਹਨਸਿੰਘ ਵਾਲਾ
ਫਤਿਹਗਡ਼੍ਹ ਸਾਹਿਬ (ਮੀਡੀਆ ਬਿਊਰੋ ) ਪੰਜਾਬ ਸੂਬੇ, ਇੱਥੋਂ ਦੀ ਕਿਸਾਨੀ ਪੰਜਾਬੀਆਂ ਨਾਲ ਹੋ ਰਹੇ ਜ਼ਬਰਜੁਲਮ, ਵਿਤਕਰਿਆਂ ਅਤੇ ਬੇਇਨਸਾਫ਼ੀਆਂ ਨੂੰ ਦੂਰ ਕਰਨ ਲਈ ਹੁਣ ਤੱਕ ਕਿਸੇ ਵੀ ਸੈਂਟਰ ਸਰਕਾਰ ਨੇ ਕੋਈ ਵੀ ਅਮਲ ਨਹੀਂ ਕੀਤਾ। ਬਲਕਿ ਲੰਮੇ ਸਮੇਂ ਤੋਂ ਇਹ ਬੇਇਨਸਾਫ਼ੀਆਂ ਅਤੇ ਵਿਤਕਰਿਆਂ ਦੀ ਗਿਣਤੀ ਨਿਰੰਤਰ ਵਧਦੀ ਹੀ ਜਾ ਰਹੀ ਹੈ।Continue Reading





























