ਸਹਾਇਤਾ ਅਤੇ ਪੀਸੀਏ ਵੱਲੋਂ ਫਰਿਜ਼ਨੋ ਦੇ ਨਰਸਿੰਗ-ਹੋਂਮ ਨੂੰ 250 ਮਾਸਕ ਡੋਨੇਟ ਕੀਤੇ ਗਏ।
ਫਰਿਜ਼ਨੋ (ਕੈਲੇਫੋਰਨੀਆਂ) ਨੀਟਾ ਮਾਛੀਕੇ / ਕੁਲਵੰਤ ਧਾਲੀਆਂ – ਕੋਵਿੱਡ – 19 ਦੇ ਚੱਲਦਿਆਂ ਲੋੜਵੰਦ ਲੋਕਾਂ ਦੀ ਮੱਦਦ ਲਈ ਸਹਾਇਤਾ ਸੰਸਥਾ ਅਤੇ ਪੀਸੀਏ ਫਰਿਜ਼ਨੋ ਪਹਿਲੀ ਕਤਾਰ ਵਿੱਚ ਲੜਨ ਵਾਲੇ ਕਾਮਿਆਂ ਲਈ ਕੈਲੇਫੋਰਨੀਆਂ ਦੇ ਵੱਖੋ ਵੱਖ ਸ਼ਹਿਰਾਂ ਵਿੱਚ ਮਾਸਕ ਅਤੇ ਹੋਰ ਲੋੜੀਂਦਾ ਸਮਾਨ ਪਹੁੰਚਾ ਰਹੇ ਹਨ। ਇਸੇ ਕੜੀ ਤਹਿਤ ਫਰਿਜ਼ਨੋ ਦੇ ਡਾਊਨContinue Reading






























