ਪੰਜਾਬ ਦਾ ਬਕਾਇਆ ਜੀ ਐੱਸ ਟੀ ਜਾਰੀ ਕਰੇ ਕੇਂਦਰ ਸਰਕਾਰ : ਮਨੀਸ਼ ਤਿਵਾੜੀ
ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਸ੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਮਨੀਸ਼ ਤਿਵਾੜੀ ਨੇ ਕੇਂਦਰ ਸਰਕਾਰ ਤੋਂ ਸੂਬੇ ਦਾ ਬਕਾਇਆ ਜੀਐਸਟੀ ਜਾਰੀ ਕਰਨ ਦੀ ਮੰਗ ਕੀਤੀ ਹੈ। ਐੱਮ.ਪੀ ਤਿਵਾੜੀ ਲਗਾਤਾਰ ਹਲਕੇ ਦੇ ਹਾਲਾਤਾਂ ਤੇ ਨਜ਼ਰ ਰੱਖੇ ਹੋਏ ਹਨ ਅਤੇ ਲਗਾਤਾਰ ਸਥਾਨਕ ਅਫ਼ਸਰਾਂ ਤੇ ਪਾਰਟੀ ਦੇ ਵਰਕਰਾਂ ਤੋਂ ਜਾਣਕਾਰੀ ਲੈContinue Reading






























