ਕੋਰੋਨਾਵਾਇਰਸ ਨਾਲ 90000 ਤੱਕ ਅਮਰੀਕੀ ਮਰ ਸਕਦੇ ਹਨ- ਡੋਨਾਲਡ ਟਰੰਪ
ਟਰੰਪ ਵਲੋਂ ਸਾਬਕਾ ਰਾਸ਼ਟਰਪਤੀ ਬੁੱਸ਼ ਦੀ ਅਲੋਚਨਾ ਅਮਰੀਕਾ ਵਿਚ ਕੋਰੋਨਾ ਵਾਇਰਸ ਨਾਲ ਮੌਤਾਂ 68598 ਹੋਈਆਂ, ਪੁਲਿਸ ਵੱਲੋਂ ਪਾਬੰਦੀਆਂ ਦੀ ਪਾਲਣਾ ਕਰਵਾਉਣ ਲਈ ਡਰੋਨ ਦੀ ਵਰਤੋਂ। ਵਾਸ਼ਿੰਗਟਨ 4 ਮਈ (ਹੁਸਨ ਲੜੋਆ ਬੰਗਾ)– ਅਮਰੀਕਾ ਵਿਚ ਕੋਰੋਨਾ ਮਹਾਮਾਰੀ ਤੋਂ ਨਿਜ਼ਾਤ ਪਾਉਣ ਲਈ ਲੜੀ ਜਾ ਰਹੀ ‘ਜੰਗ’ ਦੇ ਦਰਮਿਆਨ ਰਾਸ਼ਟਰਪਤੀ ਡੋਨਾਲਡ ਟਰੰਪ ਹਮੇਸ਼ਾਂ ਦੀContinue Reading





























