ਜੋਗਿੰਦਰਾ ਗਰੁੱਪ ਵੱਲੋਂ ਸਿਹਤ ਵਿਭਾਗ ਨੂੰ ਮੈਡੀਕਲ ਸਾਜੋ ਸਮਾਨ ਭੇਂਟ
ਮੁੱਖ ਮੰਤਰੀ ਰਾਹਤ ਫੰਡ ਵਿੱਚ ਇੱਕ ਲੱਖ ਰੁਪਏ ਦਾ ਯੋਗਦਾਨ ਫ਼ਤਹਿਗੜ੍ਹ ਸਾਹਿਬ (ਸੂਦ) ਜੋਗਿੰਦਰਾ ਗਰੁੱਪ ਵੱਲੋਂ ਸਿਹਤ ਵਿਭਾਗ ਫਤਿਹਗਡ਼੍ਹ ਸਾਹਿਬ ਨੂੰ ਕੋਵਿਡ ਮਹਾਂਮਾਰੀ ਦੌਰਾਨ ਮਰੀਜਾਂ ਦੀ ਦੇਖ ਭਾਲ ਲਈ ਲੋਡ਼ੀਂਦਾ ਮੈਡੀਕਲ ਸਾਜੋ ਸਮਾਨ ਮੁਹਈਆ ਕਰਵਾਇਆ ਗਿਆ। ਇਹ ਸਮਾਨ ਜਿਸ ਵਿੱਚ 4 ਵ੍ਹੀਲ ਚੇਅਰ, 8 ਪੇਸ਼ੈਂਟ ਟਰਾਲੀਆਂ, 8 ਸ਼ੱਕਸ਼ਨ ਮਸ਼ੀਨਾਂ, 5Continue Reading






























