ਕੇਂਦਰੀ ਸਹਿਕਾਰੀ ਬੈਂਕ ਫਤਹਿਗੜ੍ਹ ਸਾਹਿਬ ਨੇ ਸਹਿਕਾਰੀ ਸਭਾਵਾਂ ਵਿੱਚ ਲਾਏ 10 ਮਾਈਕਰੋ ਏ.ਟੀ.ਐਮ.
ਫ਼ਤਹਿਗੜ੍ਹ ਸਾਹਿਬ (ਸੂਦ)-ਕੇਂਦਰੀ ਸਹਿਕਾਰੀ ਬੈਂਕ, ਫਤਹਿਗੜ੍ਹ ਸਾਹਿਬ ਵੱਲੋਂ ਜਿਲ਼੍ਹੇ ਦੀਆਂ ਖੇਤੀਬਾੜੀ ਸਹਿਕਾਰੀ ਸਭਾਵਾਂ, ਜਿਨ੍ਹਾਂ ਵਿੱਚ ਫਤਹਿਗੜ੍ਹ ਨਿਊਆਂ, ਖਮਾਣੋਂ ਕਲਾਂ, ਸੰਘੋਲ, ਕੋਟਲਾ ਪੀਰਜੈਨ, ਬਧੌਛੀ ਕਲਾਂ, ਸਲੇਮਪੁਰ, ਬੁੱਗਾ ਕਲਾਂ, ਮੂਲੇਪੁਰ, ਆਦਮਪੁਰ ਅਤੇ ਫਾਜ਼ੁਲਾਪੁਰ ਸ਼ਾਮਲ ਹਨ, ਵਿੱਚ ਪਿੰਡਾਂ ਦੇ ਲੋਕਾਂ ਦੀਆਂ ਨਕਦੀ ਨੂੰ ਲੈ ਕੇ ਸਮੱਸਿਆਵਾਂ ਦੇ ਹੱਲ ਲਈ ਮਾਈਕਰੋ ਏ.ਟੀ.ਐਮ. ਲਗਵਾਏ ਗਏContinue Reading






























