ਰਾਸ਼ਟਰਪਤੀ ਟਰੰਪ ਦੇ ਨਿੱਜੀ ਨੌਕਰ ਨੂੰ ਕੋਰੋਨਾ ਹੋਣ ਉਪਰੰਤ ਵਾਈਟ ਹਾਊਸ ਦੀ ਚਿੰਤਾ ਵਧੀ, ਟਰੰਪ ਦੀ ਰਿਪੋਰਟ ਆਈ ਨੈਗੇਟਿਵ।
2400 ਹੋਰ ਅਮਰੀਕੀਆਂ ਦੀ ਮੌਤ,ਕੁਲ ਅੰਕੜਾ 77000 ਤੋਂ ਪਾਰ ਮਰੀਜ਼ਾਂ ਦੀ ਗਿਣਤੀ 12,92,623 ਹੋਈ ਵਾਸ਼ਿੰਗਟਨ (ਹੁਸਨ ਲੜੋਆ ਬੰਗਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇਕ ਨਿੱਜੀ ਨੌਕਰ ਦੀ ਰਿਪੋਰਟ ਪੌਜ਼ੇਟਿਵ ਆਉਣ ਉਪਰੰਤ ਵਾਈਟ ਹਾਊਸ ਕੰਪਲੈਕਸ ਵਿਚ ਚਿੰਤਾ ਵਧ ਗਈ ਹੈ। ਇਹ ਨੌਕਰ ਰੋਟੇਸ਼ਨ ਵਿਚ ਵਾਈਟ ਹਾਊਸ ਕੰਪਲੈਕਸ ਵਿਚ ਆਪਣੀ ਡਿਊਟੀ ‘ਤੇContinue Reading






























