ਕੌਂਸਲ ਕਰਮਚਾਰੀਆਂ ਤੇ ਸਫਾਈ ਸੇਵਕਾਂ ਨੂੰ ਵੰਡੇ ਦਸਤਾਨੇ, ਸੈਨੇਟਾਈਜ਼ਰ ਤੇ ਹੋਮਿਓ ਪੈਥਿਕ ਦਵਾਈ
ਖੰਨਾ (ਪਰਮਜੀਤ ਸਿੰਘ ਧੀਮਾਨ) : ਸਥਾਨਕ ਨਗਰ ਕੌਂਸਲ ਦਫਤਰ ਵਿਚ ਮਿਉਂਸਪਲ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਅਨਿਲ ਕੁਮਾਰ ਗੈਟੂ ਦੀ ਅਗਵਾਈ ਨਗਰ ਕੌਂਸਲ ਖੰਨਾ ਦੀਆਂ ਵੱਖ-ਵੱਖ ਬ੍ਰਾਂਚਾਂ ਦੇ ਕਰਮਚਾਰੀਆਂ ਅਤੇ ਸਫਾਈ ਸੇਵਕਾਂ ਨੂੰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਈ. ਓ. ਰਣਬੀਰ ਸਿੰਘ ਵੱਲੋਂ ਹੈਂਡ ਸੈਨੇਟਾਈਜ਼ਰ ਦਸਤਾਨੇ ਅਤੇ ਸਰੀਰਕ ਪ੍ਰਤੀ ਰੋਧਕ ਵਧਾਉਣContinue Reading






























